ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਰੀਬਾਂ ਦੇ ਘਰੇ ਪੁੱਜ ਰਹੇ ਹਨ ਪੂਰੇ ਪੈਸੇ, ਧੋਖੇਬਾਜ਼ੀ ਹੋਈ ਬੰਦ : ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਵਲਸਾਡ ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਦੇਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੂੰ ਰੱਖੜੀ ਮੌਕੇ ਤੋਹਫਾ ਦੇ ਕੇ ਬੇਹੱਦ ਖੁਸ਼ੀ ਹੋਈ ਹੈ। ਮੋਦੀ ਨੇ ਕਿਹਾ ਕਿ ਜਦ ਦਿੱਲੀ ਤੋਂ ਇੱਕ ਰੁਪਿਆ ਨਿਕਲਦਾ ਹਾਂ ਤਾਂ ਪੂਰੇ ਦਾ ਪੂਰਾ ਗਰੀਬ ਤੱਕ ਪਹੁੰਚਦਾ ਹੈ। ਪੂਰੇ ਸੌ ਪੈਸੇ ਪਹੁੰਚਦੇ ਹਨ। ਹੁਣ ਧੋਖੇਬਾਜ਼ੀ ਪੂਰੀ ਤਰ੍ਹਾਂ ਬੰਦ ਹੋ ਗਈ ਹੈ।

 

 

 

 

ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰੀ ਠੇਕੇਦਾਰਾਂ ਤੇ ਨਹੀਂ ਬਲਕਿ ਪਰਿਵਾਰ ਤੇ ਭਰੋਸਾ ਕੀਤਾ। ਅਸੀਂ ਬੈਂਕਾਂ ਨੂੰ ਗਰੀਬ ਦੇ ਘਰ ਅੱਗੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਦੇਸ਼ ਚ ਇੱਕ ਸਮਾਂ ਸੀ ਜਦ ਦੇਸ਼ ਚ ਬੈਂਕ ਤਾਂ ਸਨ ਪਰ ਦੇਸ਼ ਦਾ ਗਰੀਬ ਬੈਂਕਾਂ ਚ ਦਾਖਲ ਨਹੀਂ ਹੋ ਪਾਉਂਦਾ ਸੀ ਅਤੇ ਇੱਕ ਅੱਜ ਦਾ ਸਮਾਂ ਹੈ, ਅਸੀਂ ਬੈਂਕਾਂ ਨੂੰ ਹੀ ਹਰੇਕ ਗਰੀਬ ਦੇ ਘਰ ਦੇ ਸਾਹਮਣੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:We are reaching the poor people with full money frauds closed: Modi