ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੋਨੀ ਨੇ ਬਾਈਕ `ਤੇ ਲਿਆ ਕਿਹੜਾ ਨਵਾਂ ਪੰਗਾ, ਵੇਖੋ ਵਿਡੀਓ

ਧੋਨੀ ਨੇ ਬਾਈਕ `ਤੇ ਲਿਆ ਕਿਹੜਾ ਨਵਾਂ ਪੰਗਾ, ਵੇਖੋ ਵਿਡੀਓ

ਤੁਸੀਂ ਇਹ ਜ਼ਰੂਰ ਜਾਣਨਾ ਚਾਹੋਗੇ ਕਿ ਕ੍ਰਿਕਟ ਸਟਾਰ ਮਹਿੰਦਰ ਸਿੰਘ ਧੋਨੀ ਨੇ ਹੁਣ ਬਾਈਕ `ਤੇ ਅਜਿਹਾ ਕਿਹੜਾ ਨਵਾਂ ਪੰਗਾ ਲੈ ਲਿਆ ਤੇ ਉਹ ਸੋਸ਼ਲ ਮੀਡੀਆ `ਤੇ ਵਾਇਰਲ ਵੀ ਹੋ ਗਿਆ।


ਦਰਅਸਲ, ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਹੁਣ ਆਪਣੇ ਇੱਕ ਸਾਈਕਲ ਸਟੰਟ ਦੀ ਇੱਕ ਨਿੱਕੀ ਜਿਹੀ ਵਿਡੀਓ ਇੰਸਟਾਗ੍ਰਾਮ `ਤੇ ਅਪਲੋਡ ਕੀਤੀ ਹੈ; ਜਿਸ ਨੂੰ ਵੇਖਣ ਲਈ ਤਰਲੋ-ਮੱਛੀ ਹੋ ਰਹੇ ਹਨ।


ਧੋਨੀ ਇਸ ਵਿਡੀਓ `ਚ ਇੱਕ ਢਲਾਣ `ਤੇ ਸਾਇਕਲ ਚਲਾ ਰਹੇ ਹਨ ਤੇ ਉਨ੍ਹਾਂ ਨੂੰ ਪੈਡਲ ਮਾਰਨ ਦੀ ਜ਼ਰੂਰਤ ਨਹੀਂ ਪੈ ਰਹੀ। ਸਲੋਅ-ਮੋਸ਼ਨ `ਚ (ਹੌਲੀ ਰਫ਼ਤਾਰ ਨਾਲ) ਚੱਲਣ ਵਾਲੀ ਇਸ ਵਿਡੀਓ `ਚ ਧੋਨੀ ਬਾਂਸ ਦਾ ਇੱਕ ਟੁਕੜਾ ਵੀ ਮੂੰਹ `ਚ ਫੜ ਕੇ ਸਾਇਕਲ ਦਾ ਸੰਤੁਲਨ ਬਣਾਉਣ ਦਾ ਜਤਨ ਕਰਦੇ ਵੀ ਵਿਖਾਈ ਦਿੰਦੇ ਹਨ।

 

 

Just for fun, plz try it at home.

A post shared by M S Dhoni (@mahi7781) on

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:What Dhoni has taken new stunt on bike see video