ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIRAL VIDEO: ਜਦੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਕੋਬਰਾ ਸੱਪ ਨਾਲ ਲੜਪੀ ਕੁੱਤੀ

ਓਡੀਸ਼ਾ ਦੇ ਭੱਦਰਕ ਜਿ਼ਲ੍ਹੇ ਚ ਆਪਣੇ ਪਿੱਲਿਆਂ ਨੂੰ ਬਚਾਉਣ ਲਈ ਇੱਕ ਕੁੱਤੀ ਜ਼ਹਿਰੀਲੇ ਕੋਬਰਾ ਸੱਪ ਨਾਲ ਲੜਪੀ। ਕੁੱਤੀ ਨੇ ਹੁਣੇ ਜੇਹੇ ਬੱਚਿਆਂ ਨੂੰ ਜਨਮ ਦਿੱਤਾ ਸੀ। ਜਹਿਰੀਲੇ ਕੋਬਰਾ ਸੱਪ ਨੇ ਪੰਜ ਪਿੱਲਿਆਂ ਨੂੰ ਘੇਰਾ ਪਾ ਲਿਆ ਸੀ। ਕੁੱਤੀ ਨੇ ਆਪਣੇ ਬੱਚਿਆਂ ਲਈ ਆਖਰ ੱਤਕ ਮੁਕਾਬਲਾ ਕੀਤਾ ਜਦੋਂ ਤੱਕ ਸੱਪ ਦੌੜ ਨਹੀਂ ਗਿਆ। ਪਰ ਜ਼ਬਰਦਸਤ ਹੋਏ ਇਸ ਮੁਕਾਬਲੇ ਚ ਵੀ ਕੁੱਤੀ ਆਪਣੇ 4 ਪਿੱਲਿਆਂ ਨੂੰ ਨਹੀਂ ਬਚਾ ਸਕੀ ਜਦਕਿ ਮੁਸ਼ਕਲ ਨਾਲ ਇੱਕ ਪਿੱਲਾ ਬੱਚ ਸਕਿਆ।

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When a Cobra snake catches fire to save his children