ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਦੋਂ ਚਾਹਾਂ 1 ਮਿੰਟ 'ਚ ਬਣ ਸਕਦੀ ਹਾਂ ਮੁੱਖ ਮੰਤਰੀ : ਹੇਮਾ ਮਾਲਿਨੀ

ਭਾਜਪਾ ਸਾਂਸਦ ਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੇਮਾ ਮਾਲਿਨੀ ਦਾ ਕਹਿਣਾ ਹੈ ਕਿ ਉਹ ਜਦੋਂ ਚਾਹਣ, ਮੁੱਖ ਮੰਤਰੀ ਬਣ ਸਕਦੀ ਹਨ ਪਰ ਉਨ੍ਹਾਂ ਨੂੰ ਇਸ ਦੀ ਇੱਛਾ ਨਹੀਂ ਹੈ ਕਿਉਂਕਿ ਉਹ ਬੰਨ੍ਹ ਕੇ ਨਹੀਂ ਰਹਿਣਾ ਚਾਹੁੰਦੀ, ਇਸ ਨਾਲ ਮੇਰਾ ਆਜ਼ਾਦ ਘੰੁਮਣਾ ਬੰਦ ਹੋ ਜਾਵੇਗਾ।

 

ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਭਾਜਪਾ ਸਾਂਸਦ ਅਤੇ ਅਦਾਕਾਰਾ ਹੇਮਾ ਮਾਲਿਨੀ ਨੇ ਬਾਂਸਵਾੜਾ ਦੀ ਆਮਦ ਦੌਰਾਨ ਇਹ ਗੱਲ ਉਦੋਂ ਕਹੀ ਜਦ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲੇ ਤਾਂ ਕੀ ਉਹ ਮੁੱਖ ਮੰਤਰੀ ਬਣਨਗੀ।

 

ਪਦਸ਼੍ਰੀ ਪੁਰਸਕਾਰ ਨਾਲ ਸਨਮਾਨਤ ਅਤੇ ਮੰਨੀ ਪ੍ਰਮੰਨੀ ਭਾਰਤੀ ਨਾਚ ਕਲਾਕਾਰ ਹੇਮਾ ਮਾਲਿਨੀ ਇੱਕ ਧਾਰਮਿਕ ਸਮਾਗਮ ਚ ਹਿੱਸਾ ਲੈਣ ਬਾਂਸਵਾੜਾ ਆਈ ਹੋਈ ਸਨ।

   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Whenever I want to make it in 1 minute CM Hema Malini