ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੈੱਕ ਭਾਵੇਂ ਕੋਈ ਵੀ ਭਰੇ, ਜੇ ਹਸਤਾਖਰ ਹਨ ਤਾਂ ਖਾਤਾ–ਧਾਰਕ ਦੀ ਪ੍ਰਵਾਨਗੀ ਮੰਨੀ ਜਾਵੇਗੀ

ਚੈੱਕ ਭਾਵੇਂ ਕੋਈ ਵੀ ਭਰੇ, ਜੇ ਹਸਤਾਖਰ ਹਨ ਤਾਂ ਖਾਤਾ–ਧਾਰਕ ਦੀ ਪ੍ਰਵਾਨਗੀ ਮੰਨੀ ਜਾਵੇਗੀ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਨਾਲ ਸਬੰਧਤ ਇੱਕ ਮਾਮਲੇ ਵਿੱਚ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਚੈੱਕ ਉੱਤੇ ਖਾਤਾ–ਧਾਰਕ ਦੇ ਹਸਤਾਖਰ ਹਨ ਪਰ ਉਸ ਨੇ ਚੈੱਕ ਦੇ ਬਾਕੀ ਵੇਰਵੇ ਨਹੀਂ ਭਰੇ; ਤਦ ਵੀ ਉਸ ਚੈੱਕ ਉੱਤੇ ਦਰਜ ਰਕਮ ਕੱਢੇ ਜਾਣ ਲਈ ਉਸ ਖਾਤਾ–ਧਾਰਕ ਦੀ ਪ੍ਰਵਾਨਗੀ ਮੰਨੀ ਜਾਵੇਗੀ। ਖਾਤਾ–ਧਾਰਕ ਦੇ ਹਸਤਾਖਰ ਹੀ ਉਸ ਨੂੰ ਵੈਧ ਬਣਾਉਣ ਲਈ ਕਾਫ਼ੀ ਹਨ।

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

ਹਾਈ ਕੋਰਟ ਨੇ ਪਟੀਸ਼ਨਰ ਦੀ ਉਸ ਦਲੀਲ ਨੂੰ ਵੀ ਨਕਾਰ ਦਿੱਤਾ, ਜਿਸ ਵਿੱਚ ਉਸ ਨੇ ਆਖਿਆ ਸੀ ਕਿ ਚੈੱਕ ਉਸ ਨੇ ਨਹੀਂ ਭਰਿਆ ਪਰ ਦਸਤਖ਼ਤ ਉਸੇ ਦੇ ਹਨ ਤੇ ਇੰਝ ਇਸ ਭੁਗਤਾਨ ਲਈ ਉਸ ਦੀ ਮਨਜ਼ੂਰੀ ਨਹੀਂ ਸੀ।

ਇਹ ਮਾਮਲੇ ਚੈੱਕ ਬਾਊਂਸ ਦਾ ਸੀ। ਪਟੀਸ਼ਨਰ ਮੁਤਾਬਕ ਇੱਕ ਚੈੱਕ; ਜਿਸ ਉੱਤੇ ਉਸ ਦੇ ਦਸਤਖ਼ਤ ਸਨ, ਉਸ ਨੂੰ ਕਲੀਅਰੈਂਸ ਲਈ ਲਾਇਆ ਗਿਆ ਸੀ।

ਬੂਟਾ ਸਿੰਘ ਨਾਂਅ ਦੇ ਵਿਅਕਤੀ ਨੇ ਇਹ ਚੈੱਕ ਲਾਇਆ ਸੀ; ਉਸ ਵਿਰੁਧ ਸ਼ਿਕਾਇਤ ਦਿੱਤੀ ਗਈ ਤੇ ਸੁਣਵਾਈ ਚੱਲ ਰਹੀ ਸੀ।

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

ਹਾਈ ਕੋਰਟ ਨੇ ਸਾਰੇ ਪੱਖ ਸੁਣਨ ਤੋਂ ਬਾਅਦ ਕਿਹਾ ਕਿ ਚੈੱਕ ਉੱਤੇ ਜਾਰੀ–ਕਰਤਾ ਦੇ ਹਸਤਾਖਰ ਹੀ ਵੁਸ ਦੀ ਮਨਜ਼ੂਰੀ ਦਾ ਸਬੂਤ ਹਨ। ਚੈੱਕ ਉਸ ਨੇ ਨਹੀਂ ਭਰਿਆ; ਇਹ ਦਲੀਲ ਦੇ ਕੇ ਜਾਰੀਕਰਤਾ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Whosoever may fill Cheque if there is signature of Account Holder then it is approved