ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਡੀਕਲ ਦੇ ਖੇਤਰ 'ਚ ਵਿਲੀਅਮ ਕਾਏਲਿਨ, ਗ੍ਰੇਗ ਸੇਮੇਂਜ਼ਾ ਅਤੇ ਪੀਟਰ ਰੈਟਕਲਿਫ ਨੂੰ ਨੋਬਲ ਪੁਰਸਕਾਰ

ਸੋਮਵਾਰ ਨੂੰ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ 2019 ਲਈ ਨੋਬਲ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਇਹ ਪੁਰਸਕਾਰਥੇ ਮੈਡੀਕਲ ਖੇਤਰ ਵਿੱਚ ਅਮਰੀਕਾ ਦੇ ਵਿਲੀਅਮ ਜੀ ਕਾਏਲਿਨ ਅਤੇ ਬ੍ਰਿਟੇਨ ਦੇ ਗ੍ਰੇਗ ਸੇਮੇਂਜ਼ਾ, ਬ੍ਰਿਟੇਨ ਦੇ ਪੀਟਰ ਰੈਟਕਲਿਫ ਨੂੰ ਨੋਬਲ ਪੁਰਸਕਾਰ ਦਿੱਤਾ ਜਾਵੇਗਾ। ਇਨ੍ਹਾਂ ਨੇ ਅਜਿਹੇ ਸੈੱਲਾਂ ਦੀ ਖੋਜ ਕੀਤੀ ਹੈ ਜੋ ਆਕਸੀਜਨ ਦੀ ਮੌਜੂਦਗੀ ਦੇ ਅਨੁਕੂਲ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: William Kaelin Gregg Semenza Peter Ratcliffe to win Nobel Prize in Medicine