ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਰੀਦਾਬਾਦ : ਦੁਕਾਨ ’ਚ ਲੱਗੀ ਭਿਆਨਕ ਅੱਗ, ਮਹਿਲਾ ਸਮੇਤ 2 ਬੱਚਿਆਂ ਦੀ ਮੌਤ

ਫਰੀਦਾਬਾਦ : ਦੁਕਾਨ ’ਚ ਲੱਗੀ ਭਿਆਨਕ ਅੱਗ, ਮਹਿਲਾ ਸਮੇਤ 2 ਬੱਚਿਆਂ ਦੀ ਮੌਤ

ਫਰੀਦਾਬਾਦ ਦੇ ਡਬੁਆ ਕਾਲੋਨੀ ਵਿਚ ਸ਼ਨੀਵਾਰ ਸਵੇਰੇ ਕੱਪੜਿਆਂ ਦੀ ਦੁਕਾਨ ਵਿਚ ਅੱਗ ਲੱਗਣ ਬਾਅਦ ਦੁਕਾਨ ਦੇ ਉਪਰ ਦੂਜੀ ਮੰਜ਼ਿਲ ਉਤੇ ਰਹੇ ਮਕਾਨ ਮਾਲਕ ਦੀ ਪਤਨੀ ਅਤੇ ਉਸਦੇ ਦੋ ਬੱਚਿਆਂ ਦੀ ਮੌਤ ਹੋ ਗਈ। ਇਹ ਦਿਲ ਦਹਲਾ ਦੇਣ ਵਾਲੀ ਘਟਨਾ ਉਸ ਸਮੇਂ ਵਾਪਰੀ ਜਦੋਂ ਮਹਿਲਾ ਦਾ ਪਤੀ ਹੇਠਾਂ ਸੀ। ਜਿਸ ਕਾਰਨ ਉਹ ਸੁਰੱਖਿਅਤ ਬਚ ਗਿਆ। ਫਾਇਰ ਬ੍ਰਿਗੇਡ ਕਰਮੀਆਂ ਅਤੇ ਗੁਆਂਢੀਆਂ ਦੇ ਤਮਾਮ ਯਤਨਾਂ ਦੇ ਬਾਵਜੂਦ ਮਹਿਲਾ ਅਤੇ ਉਸਦੇ ਬੱਚਿਆਂ ਦੀ ਜਾਨ ਨਹੀਂ ਬਚਾਈ ਜਾ ਸਕੀ।

 

ਆਗਜਨੀ ਦੀ ਇਹ ਘਟਨਾ ਸ਼ਨੀਵਾਰ ਸਵੇਰੇ ਕਰੀਬ 7 ਵਜੇ ਦੀ ਹੈ। ਫਾਇਰ ਬ੍ਰਿਗੇਡ ਮੁਲਾਜ਼ਮਾਂ ਮੁਤਾਬਕ, 7.45 ਉਤੇ ਉਨ੍ਹਾਂ ਨੂੰ ਡਬੁਆ ਕਾਲੋਨੀ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉਤੇ ਪਹੁੰਚ ਗਈਆਂ।

 

ਕਿਵੇਂ ਲੱਗੀ ਅੱਗ : ਜਿਸ ਇਮਾਰਤ ਵਿਚ ਅੱਗ ਲੱਗੀ ਉਸ ਵਿਚ ਕੱਪੜਿਆਂ ਦੀ ਦੁਕਾਨ ਸੀ। ਪਹਿਲੀ ਮੰਜਿਲ ਉਤੇ ਇਕ ਪੰਜਵੀਂ ਕਲਾਸ ਦਾ ਸਕੂਲ ਚਲਦਾ ਹੈ। ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਸਕੂਲ ਫਿਲਹਾਲ ਬੰਦ ਹੈ। ਦੂਜੀ ਮੰਜ਼ਿਲ ਉਤੇ ਮਕਾਨ ਮਾਲਕ ਲਛੁ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਸ਼ਨੀਵਾਰ ਸਵੇਰੇ ਉਨ੍ਹਾਂ ਦੀ ਪਤਨੀ ਨੀਤ, ਪੰਜ ਸਾਲਾ ਬੇਟੇ ਲੱਕੀ ਅਤੇ ਸੱਤ ਸਾਲਾ ਬੇਟੀ ਯਸਿਕਾ ਆਪਣੇ ਕਮਰੇ ਵਿਚ ਸਨ। ਉਸੇ ਦੌਰਾਨ ਕੱਪੜਿਆਂ ਦੀ ਕੋਾਂਲ ਵਿਚ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ–ਸਰਕਟ ਦੱਇਸਆ ਜਾ ਰਿਹਾ ਹੈ। ਅੱਗ ਲੱਗਣ ਦੇ ਬਾਅਦ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:woman and 2 children killed due to fire in cloth shop in faridabad s dabua colony