ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੈਗ ’ਚ 5 ਕਾਰਤੂਸ ਲੈ ਕੇ ਦਿੱਲੀ ਹਵਾਈ ਅੱਡੇ ਉਤੇ ਪਹੁੰਚੀ ਮਹਿਲਾ ਗ੍ਰਿਫਤਾਰ

ਬੈਗ ’ਚ 5 ਕਾਰਤੂਸ ਲੈ ਕੇ ਦਿੱਲੀ ਹਵਾਈ ਅੱਡੇ ਉਤੇ ਪਹੁੰਚੀ ਮਹਿਲਾ ਗ੍ਰਿਫਤਾਰ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਇਕ ਮਹਿਲਾ ਨੂੰ ਕਥਿਤ ਤੌਰ ਉਤੇ ਆਪਣੇ ਬੈਗ ਵਿਚ ਪੰਜ ਕਾਰਤੂਸ ਲੈ ਕੇ ਜਾਂਦੇ ਗ੍ਰਿਫਤਾਰ ਕੀਤਾ ਹੈ।

 

ਪੁਲਿਸ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਏਅਰ ਇੰਡੀਆ ਦੀ ਉਡਾਨ ਨਾਲ ਕੋਲਕਾਤਾ ਜਾ ਰਹੀ ਤ੍ਰਿਸ਼ਾ ਮੰਡਲ ਦੇ ਬੈਗ ਵਿਚੋਂ ਸ਼ਾਮ ਚਾਰ ਵਜੇ ਸਾਮਾਨ ਦੀ ਜਾਂਚ ਦੌਰਾ ਕਾਰਤੂਸ ਮਿਲੇ, ਜਿਸਦੇ ਬਾਅਦ ਕਸੀਆਈਐਸਐਫ ਨੇ ਉਸ ਨੂੰ ਰੋਕ ਲਿਆ। ਮਹਿਲਾ ਬੈਗ ਦੀ ਤਲਾਸ਼ੀ ਲੈਣ ਉਤੇ ਕੁਲ ਪੰਜ ਕਾਰਤੂਸ ਬਰਾਮਦ ਹੋਏ।

 

ਅਧਿਕਾਰੀ ਨੇ ਕਿਹਾ ਕਿ ਮਹਿਲਾ ਇਸ ਗੱਲ ਦਾ ਤਸ਼ੱਲੀਬਖਸ ਜਵਾਬ ਨਾ ਦੇ ਸਕੀ ਕਿ ਹਵਾਈ ਅੱਡਾ ਪਰਿਸਰ ਜਾਂ ਜਹਾਜ਼ ਵਿਚ ਕਾਰਤੂਸ ਲੈ ਕੇ ਜਾਣ ਉਤੇ ਪਾਬੰਦੀ ਦੇ ਬਾਵਜੂਦ ਉਹ ਇਨ੍ਹਾਂ ਨੂੰ ਆਪਣੇ ਨਾਲ ਕਿਉਂ ਲਿਜਾ ਰਹੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman caught with five cartridges at Delhi airport