ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੀਮਾਰੀ ਨਾਲ ਪੀੜਤ ਔਰਤ ਨੇ ਲਿਆ ਫਾਹਾ, ਇਹ ਸੀ ਕਾਰਨ!

ਖ਼ੁਦਕੁਸ਼ੀ

ਫਰੀਦਾਬਾਦ ਦੇ ਥਾਣਾ ਸੂਰਜਕੰਡ ਖੇਤਰ ਦੇ ਅਧੀਨ ਪੈਂਦੇ ਇੱਕ ਔਰਤ ਨੇ ਫਾਹਾ ਲੈ ਲਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਚ ਰੱਖਵਾ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।

 

ਜਾਣਕਾਰੀ ਮੁਤਾਬਕ ਫਰੀਦਾਬਾਦ ਦੇ ਥਾਣਾ ਸੂਰਜਕੰਡ ਖੇਤਰ ਦੇ ਅਧੀਨ ਪੈਂਦੇ ਇੱਕ ਔਰਤ ਨੇ ਫਾਹਾ ਲੈ ਲਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਚ ਰੱਖਵਾ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।

 

ਜਾਣਕਾਰੀ ਮੁਤਾਬਕ ਖੌਰੀ ਚ ਰਹਿਣ ਵਾਲੀ ਯਾਸਮੀਨ ਨਾਂ ਦੀ ਔਰਤ ਨੇ ਸੋਮਵਾਰ ਰਾਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਗੱਲ ਦੀ ਜਾਣਕਾਰੀ ਮੰਗਲਵਾਰ ਸਵੇਰ ਪਰਿਵਾਰ ਨੂੰ ਉਸ ਸਮੇਂ ਮਿਲੀ ਜਦ ਉਨ੍ਹਾਂ ਨੇ ਮ੍ਰਿਤਕ ਔਰਤ ਦਾ ਕਮਰਾ ਖੋਲ੍ਹਿਆ ਤਾਂ ਉਹ ਫਾਹੇ ਤੇ ਲਟਕੀ ਹੋਈ ਸੀ।

 

ਦੱਸਿਆ ਜਾ ਰਿਹਾ ਹੈ ਕਿ ਯਾਸਮੀਨ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਸੀ ਅਤੇ ਕਾਫੀ ਇਲਾਜ ਮਗਰੋਂ ਵੀ ਉਹ ਠੀਕ ਨਹੀਂ ਸੀ ਹੋ ਪਾ ਰਹੀ। ਜਿਸ ਕਾਰਨ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਈ ਸੀ ਅਤੇ ਇਸੇ ਕਾਰਨ ਉਸਨੇ ਇਹ ਦਰਦਨਾਕ ਕਦਮ ਚੁੱਕਿਆ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:woman commits suicide in Faridabad