ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੇ ਕੈਥਲ `ਚ ਔਰਤ ਨਾਲ ਸਮੂਹਿਕ ਬਲਾਤਕਾਰ

ਕੈਥਲ `ਚ ਔਰਤ ਨਾਲ ਸਮੂਹਿਕ ਬਲਾਤਕਾਰ

ਹਰਿਆਣਾ ਦੇ ਕੈਥਲ ਜਿ਼ਲ੍ਹੇ ਦੇ ਪਿੰਡ ਬਾਲੂ `ਚ ਚਾਰ ਵਿਅਕਤੀਆਂ ਨੇ ਇਕ ਵਿਅਹੁਤਾ ਔਰਤ ਦੇ ਘਰ `ਚ ਜ਼ਬਰਦਸਤੀ ਦਾਖਲ ਹੋ ਕੇ ਉਸ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

 

 

ਪੁਲਿਸ ਨੇ ਦੱਸਿਆ ਕਿ ਘਟਨਾ ਚਾਰ ਅਗਸਤ ਦੀ ਰਾਤ ਦੀ ਹੈ। ਦੋਸ਼ੀ ਉਸ ਸਮੇਂ ਮਹਿਲਾਂ ਦੇ ਘਰ `ਚ ਦਾਖਲ ਹੋਏ ਜਦੋਂ ਉਸਦਾ ਪਤੀ ਘਰ ਨਹੀਂ ਸੀ। ਉਨ੍ਹਾਂ ਦੱਸਿਆ ਕਿ ਮਹਿਲਾ ਆਪਣੇ ਬੱਚਿਆਂ ਨਾਲ ਸੋ ਰਹੀ ਸੀ, ਜਦੋਂ ਚਾਰ ਵਿਅਕਤੀਆਂ ਨੇ ਉਸਦੇ ਘਰ `ਚ ਵੜ੍ਹਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸ ਨੂੰ ਫਾਹੇ ਲਟਕਾ ਦਿੱਤਾ, ਪ੍ਰੰਤੂ ਮਹਿਲਾਂ ਦੀ ਜਾਨ ਬਚ ਗਈ।


ਪੁਲਿਸ ਨੇ ਦੱਸਿਆ ਕਿ ਮਹਿਲਾਂ ਦੀ ਸਿ਼ਕਾਇਤ `ਤੇ ਚਾਰਾਂ ਦੋਸ਼ੀਆਂ ਖਿਲਾਫ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman gangraped by four men at her house in Haryana