ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਲ ਦੀ ਸਵੈ ਸਹਾਇਤਾ ਸਮੂਹ ਦੀ ਔਰਤਾਂ ਨੇ ਕੋਰੋਨਾ ਰਿਲੀਫ ਫੰਡ ’ਚ ਦਿੱਤੀ ਮਦਦ

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੂੰ ਅੱਜ ਉਨ੍ਹਾਂ ਦੇ ਕਰਨਾਲ ਦੌਰੇ ਦੌਰਾਨ ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ, ਕਰਨਾਲ ਦੀ ਸਵੈ ਸਹਾਇਤਾ ਸਮੂਹ ਦੀ ਮਹਿਲਾਵਾਂ ਨੇ 2 ਲੱਖ 51 ਹਜਾਰ ਰੁਪਏ ਦਾ ਚੈਕ ਹਰਿਆਣਾ ਕੋਰੋਨਾ ਰਿਲੀਫ ਫੰਡ ਦੇ ਲਈ ਸੌਂਪਿਆ।

 

ਮੁੱਖ ਮੰਤਰੀ ਨੇ ਮਹਿਲਾਵਾਂ ਨੂੰ ਧੰਨਵਾਦ ਪ੍ਰਗਟਾਉਂਦੇ ਹੋਏ ਉਨ੍ਹਾਂ ਦਾ ਉਤਸ਼ਾਹ ਵਧਾਉਂਦੇ ਹੋਏ ਕਿਹਾ ਕਿ ਸਵੈ ਦੀ ਸਹਾਇਤਾ  ਲਈ ਬਣੇ ਮਹਿਲਾ ਸਮੂਹਾਂ ਨਾਲ ਜੁੜੀ ਮਹਿਲਾਵਾਂ ਨੇ ਇਸ ਮਹਾਮਾਰੀ ਤੋਂ ਬਚਾਵ ਲਈ ਜਰੂਰੀ ਸਾਮਾਨ ਮਾਸਕ ਤੇ ਸੈਨੇਟਾਈਜਰ ਬਣਾ ਕੇ ਨਾ ਸਿਰਫ ਆਪਣੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਸਗੋ ਕੋਰੋਨਾ ਫੰਡ ਵਿਚ ਯੋਗਦਾਨ ਦੇ ਕੇ ਸਮਾਜ ਸੇਵਾ ਦਾ ਵੀ ਵਧੀਆ ਉਦਾਹਰਣ ਪੇਸ਼ ਕੀਤਾ ਹੈ। ਸਮਾਜ ਦੇ ਸਾਰੇ ਵਰਗਾਂ ਦੇ ਲਈ ਇਹ ਪ੍ਰੇਰਣਾ ਸਰੋਤ ਹੈ।

 

ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਵਿਸ਼ਵ ਮਹਾਮਾਰੀ ਕੋਰੋਨਾ ਦੀ ਸ਼ੁਰੂਆਤ ਦੇ ਸਮੇਂ ਮਾਸਕ ਤੇ ਸੈਨੇਟਾਈਜਰ ਦੀ ਮੰਗ ਵੱਧ ਰਹੀਗਈ ਸੀ। ਅਜਿਹੇ ਸਮੇਂ ਵਿਚ ਸੇਵੈ ਸਹਾਇਤਾ ਸਮੂਹ ਦੀ ਮਹਿਲਾਵਾਂ ਨੇ ਮਾਸਕ ਤੇ ਸੈਨੇਟਾਈਜਰ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਦੇ ਲਈ ਇੰਨ੍ਹਾਂ ਦੇ ਉਤਪਾਦਨ ਵਿਚ ਮਹਤੱਵਪੂਰਣ ਯੋਗਦਾਨ ਦਿੱਤਾ ਹੈ। ਇਸ ਦੇ ਫਲਸਰੂਪ ਆਮਜਨਤਾ ਨੂੰ ਸਸਤੇ ਦਾਮਾਂ ਵਿਚ ਕੋਰੋਨਾ ਵਾਇਰਸ ਯੋਗਦਾਨ ਦਿੱਤਾ ਹੈ। ਇਸ ਦੇ ਫਲਸਰੂਪ ਆਮ ਜਨਤਾ ਨੂ ਸਸਤੇ ਮੁੱਲ ਵਿਚ ਕੋਰੋਨਾ ਵਾਇਰਸ ਦੇ ਸੰਕ੍ਰਮਣ ਤੋਂ ਬਚਾਅ ਲਈ ਜਰੂਰੀ ਮਾਸਕ ਤੇ ਸੈਨੇਟਾਈਜਰ ਉਪਲਬਧ ਹੋਏ ਹਨ। ਮਹਿਲਾਵਾਂ ਦੇ ਇਸ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Women of Karnal Self Help Group donate to Corona Relief Fund