ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਟ 'ਤੇ ਪੈਟਰੋਲ ਛਿੜਕ ਕੇ ਔਰਤ ਨੇ ਵੋਲਵੋ ਬੱਸ 'ਚ ਲਾ ਦਿੱਤੀ ਅੱਗ

ਔਰਤ ਨੇ ਵੋਲਵੋ ਬੱਸ 'ਚ ਲਗਾ ਦਿੱਤੀ ਅੱਗ

ਪੂਰਵਾਂਚਲ ਰਾਜ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਇੱਕ ਅੰਦੋਲਨਕਾਰੀ ਔਰਤ ਨੇ ਵੋਲਵੋ ਬੱਸ ਵਿੱਚ ਅੱਗ ਲਾ ਦਿੱਤੀ।

 

ਪੂਰਵਾਂਚਲ ਰਾਜ ਜਨ-ਆਦੋਲੰਨ ਦੀ ਕੌਮੀ ਪ੍ਰਧਾਨ ਵੰਦਨਾ ਰਘੂਵੰਸ਼ੀ ਬੱਸ 'ਚ ਯਾਤਰੀ ਬਣ ਕੇ ਘੁਸੀ ਤੇ ਆਪਣੀ ਸੀਟ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਇਸ ਘਟਨਾ ਵਿੱਚ ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ. ਪਰ ਲਗਭਗ 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ।

 

ਘਟਨਾ ਅੱਜ ਦਿਨ ਦੇ 10.50 ਵਜੇ ਦੀ ਹੈ. ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ 11.20 'ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਈਆ। ਸਟੇਸ਼ਨ ਬਿਲਡਿੰਗ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ। ਵੰਦਨਾ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਪੁਲਿਸ ਨੇ ਬੱਸ ਡਰਾਈਵਰ ਮੁਕੇਸ਼ ਕੁਮਾਰ ਤੋਂ ਪੁੱਛਗਿੱਛ ਕੀਤੀ ਹੈ. ਦੋਵੇਂ ਡਰਾਈਵਰ ਅਤੇ ਬੱਸ ਦੇ ਕੰਡਕਟਰ ਨੂੰ ਸਿਗਰਾ ਪੁਲਿਸ ਸਟੇਸ਼ਨ ਲਿਜਾਇਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Women set fire on Volvo bus for demand of Purvanchal state