ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਖਤਰੇ ਦੇ ਨਿਸ਼ਾਨ ਉਤੇ ਪਹੁੰਚੀ ਯਮੁਨਾ

ਦਿੱਲੀ ’ਚ ਖਤਰੇ ਦੇ ਨਿਸ਼ਾਨ ਉਤੇ ਪਹੁੰਚੀ ਯਮੁਨਾ

ਰਾਸ਼ਟਰੀ ਰਾਜਧਾਨੀ ਵਿਚ ਯਮੁਨਾ ਨਦੀ ਦਾ ਪਾਣੀ ਪੱਧਰ 203.37 ਮੀਟਰ ਵਾਧਾ ਹੋਇਆ ਹੈ ਅਤੇ ਅਜਿਹੀ ਸੰਭਾਵਨਾ ਹੈ ਕਿ ਇਹ ਅਗਲੇ 36 ਘੰਟਿਆਂ ਵਿਚ 204.5 ਮੀਟਰ ਦੇ ‘ਚੇਤਾਵਨੀ ਦੇ ਨਿਸ਼ਾਨ’ ਨੁੰ ਛੂੰਹਦਾ ਹੋਇਆ 205.33 ਮੀਟਰ ਦੇ ‘ਖਤਰੇ ਦਾ ਨਿਸ਼ਾਨ’ ਨੂੰ ਪਾਰ ਕਰ ਲਵੇਗਾ। ਯਮੁਨਾ ਦਾ ਪਾਣੀ 12 ਵਜੇ ਤੱਕ ‘ਚੇਤਾਵਨੀ ਚਿਨ੍ਹ’ ਤੋਂ 1.13 ਮੀਟਰ ਹੇਠਾਂ ਬਹਿ ਰਹੀ ਸੀ।

 

ਹੜ੍ਹ ਅਤੇ ਕੰਟਰੋਲ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਹਰਿਆਣਾ ਦੇ ਹਥਨੀ ਕੁੰਡ ਬੈਰਾਜ ਤੋਂ ਹਰ ਘੰਟੇ ਪਾਣੀ ਛੱਡਿਆ ਜਾ ਰਿਹਾ ਹੈ। ਐਤਵਾਰ ਨੂੰ ਦੁਪਹਿਰ ਦੇ ਸਮੇਂ ਲਗਭਗ ਛੇ ਲੱਖ ਕਿਊਸੇਕ ਪਾਣੀ ਛੱਡਿਆ ਗਿਆ। ਅਧਿਕਾਰੀ ਨੇ ਕਿਹਾ ਕਿ ਸ਼ਨੀਵਾਰ ਨੂੰ ਵੀ ਭਾਰੀ ਮੀਂਹ ਦੇ ਬਾਅਦ ਬੈਰਾਜ ਤੋਂ ਪਾਣੀ ਛੱਡਿਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yamuna is flowing near the danger mark in Delhi