ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੋਗਾ ਦਿਵਸ: ਯੋਗ ਦੇ ਰੰਗ 'ਚ ਰੰਗੀ ਦੁਨੀਆ, ਲਦਾਖ ਤੋਂ ਦੂਨ ਤੱਕ ਯੋਗ

ਯੋਗਾ ਡੇ

ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਕੌਮਾਂਤਰੀ ਯੋਗਾ ਦਿਵਸ ਵਜੋਂ ਐਲਾਨ ਕੀਤਾ ਹੈ. ਚੌਥੇ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ 'ਤੇ ਅੱਜ ਦੇਸ਼ ਵਿੱਚ ਯੋਗਾ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ.  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਗਾ ਦਿਵਸ ਦੇ ਮੌਕੇ 'ਤੇ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ 'ਚ ਹਜ਼ਾਰਾਂ ਵਲੰਟੀਅਰਾਂ ਨਾਲ ਯੋਗ ਕੀਤਾ. ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਰਾਜਸਥਾਨ ਦੇ ਕੋਟਾ 'ਚ ਬਾਬਾ ਰਾਮਦੇਵ ਦੇ ਪ੍ਰੋਗਰਾਮ 'ਚ ਯੋਗ ਕਰਨ ਦਾ ਵਿਸ਼ਵ ਰਿਕਾਰਡ ਬਣਿਆ. ਕਰੀਬ ਦੋ ਲੱਖ ਲੋਕਾਂ ਨੇ 90 ਮਿੰਟ ਇਕੱਠੇ ਯੋਗਾ ਕੀਤਾ.

2018 ਇੰਡੋ-ਤਿੱਬਤ ਸਰਹੱਦੀ ਪੁਲਿਸ ਦੇ ਜਵਾਨਾਂ ਨੇ ਲੱਦਾਖ ਚ 18,000 ਫੁੱਟ ਦੀ ਉਚਾਈ 'ਤੇ ਸੂਰਜ ਨੂੰ ਨਮਸਕਾਰ ਕੀਤਾ.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:yoga day how india and world celebrate international yoga day 2018