ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ `ਚ ਅਮਰੀਕੀ ਅੰਬੈਸੀ ਵਿਖੇ ਵੀ ਮਨਾਇਆ ਯੋਗ ਦਿਵਸ

ਦਿੱਲੀ `ਚ ਅਮਰੀਕੀ ਅੰਬੈਸੀ ਵਿਖੇ ਵੀ ਮਨਾਇਆ ਯੋਗ ਦਿਵਸ

ਕੌਮਾਂਤਰੀ ਯੋਗ ਦਿਵਸ ਅੱਜ ਵੀਰਵਾਰ, 21 ਜੂਨ ਨੂੰ ਸਮੁੱਚੇ ਵਿਸ਼ਵ `ਚ ਇਸ ਆਸ ਨਾਲ ਮਨਾਇਆ ਜਾ ਰਿਹਾ ਹੈ ਕਿ ਮਨੁੱਖਤਾ ਬੀਮਾਰੀਆਂ ਤੋਂ ਬਚੀ ਰਹੇ ਤੇ ਸਾਰੇ ਤੰਦਰੁਸਤ ਰਹਿਣ।

ਅੱਜ ਦਿੱਲੀ ਸਥਿਤ ਅਮਰੀਕੀ ਦੂਤਾਵਾਸ (ਸਫ਼ਾਰਤਖਾਨੇ) ਵਿੱਚ ਵੀ ਅੱਜ ਯੋਗ ਦਿਵਸ ਮਨਾਇਆ ਗਿਆ। ਅੰਬੈਸੀ ਦੇ ਗੋਰੇ ਅਧਿਕਾਰੀ ਵੀ ਬਹੁਤ ਚਾਅ ਨਾਲ ਯੋਗ ਅਭਿਆਸ ਕਰਦੇ ਵੇਖੇ ਗਏ। ਏਐੱਨਆਈ ਨੇ ਇਸ ਸਬੰਧੀ ਟਵੀਟ ਵੀ ਕੀਤਾ ਹੈ:   

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yoga Day in US Embassy