ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਣੋ ਤੇਲ ਦੀਆਂ ਅਸਲੀ ਕੀਮਤਾਂ : ਆਪ ਦੇ ਰਹੇ ਹੋ ਤੇਲ ਦੀ ਦੁਗਣੀ ਕੀਮਤ

ਜਾਣੋ ਤੇਲ ਦੀਆਂ ਅਸਲੀ ਕੀਮਤਾਂ : ਆਪ ਦੇ ਰਹੇ ਹੋ ਤੇਲ ਦੀ ਦੁਗਣੀ ਕੀਮਤ

ਤੇਲ ਕੰਪਨੀਆਂ ਡੀਲਰਾਂ ਨੂੰ ਪੈਟਰੋਲ 39.21 ਅਤੇ ਡੀਜ਼ਲ 44.68 ਰੁਪਏ ਦੇ ਹਿਸਾਬ ਨਾਲ ਵੇਚ ਦਿੰਦੀ ਹੈ। ਪ੍ਰੰਤੂ ਟੈਕਸ  ਦੇ ਬਾਅਦ ਪੈਟਰੋਲ 80 ਰੁਪਏ ਅਤੇ ਡੀਜਲ ਦੀ ਕੀਮਤ 72 ਰੁਪਏ ਦੇ ਪਾਰ ਕਰ ਗਈ ਹੈ। ਭਾਵ ਆਪ ਕੀਮਤ ਤੋਂ ਦੁਗਣੀ ਕੀਮਤ ਦੇ ਰਹੇ ਹੋ। ਕੇਂਦਰ ਦਾ ਉਤਪਾਦ ਡਿਊਟੀ, ਸੂਬਿਆਂ ਦੇ ਭਾਰੀ ਵੈਟ ਨਾਲ ਕੀਮਤਾਂ ਇੰਨੀਆਂ ਵੱਧ ਗਈਆਂ।


ਪੈਟਰੋਲ : 80.38 ਰੁਪਏ
ਡੀਲਰ ਤੋਂ ਵਸੂਲੀ ਕੀਮਤ : 39.21 ਰੁਪਏ
ਉਤਪਾਦ ਕਰ : 19.48 ਰੁਪਏ
ਵੈਟ : 21.70 ਰੁਪਏ

-----

 

ਡੀਜ਼ਲ : 72.51 ਰੁਪਏ
ਡੀਲਰ ਤੋਂ ਵਸੂਲੀ ਕੀਮਤ : 44.68 ਰੁਪਏ
ਉਤਪਾਦ ਕਰ : 15.33 ਰੁਪਏ
ਵੈਟ : 12.50 ਰੁਪਏ

 

(ਦਿੱਲੀ `ਚ ਅੱਠ ਸਤੰਬਰ ਦੀ ਕੀਮਤ ਅਨੁਸਾਰ)


16 ਸਾਲ `ਚ ਢਾਈ ਗੁਣਾ ਵਧੀਆਂ ਕੀਮਤਾਂ
17 ਅਕਤੂਬਰ 2002 : 30.26 ਰੁਪਏ
20 ਜੂਨ 2005 : 40.49 ਰੁਪਏ
06 ਜੂਨ 2008 : 50.56 ਰੁਪਏ
15 ਮਈ 2011 : 63.37 ਰੁਪਏ
24 ਮਈ 2012 : 73.48 ਰੁਪਏ
08 ਸਤੰਬਰ 2018 : 80.38 ਰੁਪਏ

-----


3.24 ਰੁਪਏ ਪ੍ਰਤੀ ਲੀਟਰ ਵਧਿਆ ਪੈਟਰੋਲ 15 ਅਗਸਤ ਤੋਂ
3.74 ਰੁਪਏ ਪ੍ਰਤੀ ਲੀਟਰ ਵਧਿਆ ਡੀਜਲ 15 ਅਗਸਤ ਤੋਂ
-----


ਗੁਆਂਢੀ ਦੇਸ਼ਾਂ `ਚ ਸਸਤਾ ਈਧਨ


ਪਾਕਿਸਤਾਨ : 57.8 ਰੁਪਏ
ਸ੍ਰੀਲੰਕਾ : 64.12 ਰੁਪਏ
ਨੇਪਾਲ : 68.30 ਰੁਪਏ
ਬੰਗਲਾ ਦੇਸ਼ : 73.06 ਰੁਪਏ
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:You are paying double the price of petrol and diesel know how