ਅਗਲੀ ਕਹਾਣੀ

ਇਸ ਉਮਰੇ ਧੀਆਂ ਆਪਣੀ ਮਾਂ ਵਰਗੀਆਂ ਹੋ ਜਾਂਦੀਆਂ ਨੇ

ਇਸ ਉਮਰੇ ਧੀਆਂ ਆਪਣੀ ਮਾਂ ਵਰਗੀਆਂ ਹੋ ਜਾਂਦੀਆਂ ਨੇ

ਇੱਕ ਤਾਜ਼ਾ ਅਧਿਐਨ ਮੁਤਾਬਕ 33 ਸਾਲਾਂ ਦੀ ਉਮਰ ਵਿੱਚ ਔਰਤਾਂ ਆਪਣੀ ਮਾਂ ਵਰਗੀਆਂ ਹੋਣ ਲੱਗਦੀਆਂ ਹਨ। ਉਨ੍ਹਾਂ ਦਾ ਬਾਗ਼ੀ ਸੁਭਾਅ ਖ਼ਤਮ ਹੋ ਜਾਂਦਾ ਹੈ ਤੇ ਉਹ ਆਪਣੀ ਮਾਂ ਦੇ ਵਿਵਹਾਰ ਦੀ ਰੀਸ ਕਰਨ ਲੱਗ ਪੈਂਦੀਆਂ ਹਨ। ਉੱਧਰ ਮਰਦ ਇਸ ਦੇ ਇੱਕ ਸਾਲ ਬਾਅਦ...