ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਸ਼ਲ ਮੀਡੀਆ ’ਤੇ ਸਰਗਰਮ 'ਫਰੈਂਡਸ਼ਿਪ ਡੇ' ਦਾ ਬੁਖਾਰ

ਸੋਸ਼ਲ ਮੀਡੀਆ 'ਤੇ ਫਰੈਂਡਸ਼ਿਪ ਡੇ ਜ਼ੋਰਦਾਰ ਢੰਗ ਨਾਲ ਮਨਾਇਆ ਜਾ ਰਿਹਾ ਹੈ। ਨੌਜਵਾਨ ਇਸਨੂੱ ਲੈ ਕੇ ਕਾਫੀ ਉਤਸ਼ਾਹਤ ਹਨ। ਇੰਸਟਾਗ੍ਰਾਮ ਤੋਂ ਲੈ ਕੇ ਟਵਿੱਟਰ ਅਤੇ ਫੇਸਬੁੱਕ ਹਰ ਥਾਂ ਅੱਜ ਦਾ ਇਹ ਦੋਸਤੀ ਲਈ ਖਾਸ ਦਿਨ ਖੂਬ ਟ੍ਰੇਂਡ ਕਰ ਰਿਹਾ ਹੈ। ਦਰਅਸਲ ਅੱਜ ਦਾ ਦਿਨ ਦੋਸਤਾਂ ਦੀ ਦੋਸ਼ਤੀ ਅਤੇ ਪਿਆਰ ਨੂੰ ਸਮਰਪਿਤ ਕੀਤਾ ਗਿਆ ਹੈ ਇਸ ਲਈ ਅੱਜ ਪੂਰੀ ਦੁਨੀਆ ਚ ਨੋਜਵਾਨ ਵਰਗ ਫਰੈਂਡਸ਼ਿਪ ਡੇ ਮਨਾ ਰਹੇ ਹਨ ਤੇ ਇੱਕ ਦੂਜੇ ਨੂੰ ਮੁਬਾਰਕਾਂ ਦੇ ਰਹੇ ਹਨ। 

 

ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਦੋਸਤ ਇੱਕ ਦੂਜੇ ਨੂੰ ਫਰੈਂਡਸ਼ਿਪ ਬੈਂਡ ਬੰਨ੍ਹਦੇ ਹਨ। ਸਾਰਾ ਦਿਨ ਦੋਸਤਾਂ ਨਾਲ ਲੰਘਾਉਂਦੇ ਹਨ ਤੇ ਆਪਣੀ ਦੋਸਤੀ ਨੂੰ ਅੱਗੇ ਤੱਕ ਲੈ ਜਾਣ ਲਈ ਅਤੇ ਕਿਸੇ ਵੀ ਮੁਸ਼ਕਿਲ ਸਮੇਂ ਚ ਇੱਕ ਦੂਜੇ ਦਾ ਸਾਥ ਨਾ ਛੱਡਣ ਦਾ ਵਾਅਦਾ ਕਰਦੇ ਹਨ। 

   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Active Fendis Day fever on social media