ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲਸ਼ੀਐਮ ਦੇ ਕਣ ਦੇ ਸਕਦੇ ਹਨ ਦਿਲ ਦੀ ਬਿਮਾਰੀ ਦਾ ਸੰਕੇਤ

ਕੈਲਸ਼ੀਐਮ ਦੇ ਕਣ ਦੇ ਸਕਦੇ ਹਨ ਦਿਲ ਦੀ ਬਿਮਾਰੀ ਦਾ ਸੰਕੇਤ

ਭਾਰਤ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ਦੇ ਪੁਰਸ਼ਾਂ `ਚ ਧਮਨੀ ਦੀਆਂ ਦੀਵਾਰਾਂ `ਚ ਚਿਪਕੇ ਕੈਲਸ਼ੀਅਮ ਦੇ ਕਣ, ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਸੰਕੇਤ ਦੇ ਸਕਦੇ ਹਨ। ਇਸ ਨਾਲ ਇਲਾਜ ਦੇ ਤਰੀਕੇ ਵਿਕਸਿਤ ਕਰਨ `ਚ ਮਦਦ ਮਿਲ ਸਕਦੀ ਹੈ।


ਕੈਲੀਫੋਰਨੀਆ-ਸੈਨ ਫ੍ਰਾਂਸਿਸਕੋ ਯੂਨੀਵਰਸਿਟੀ (ਯੂਸੀਐਸਐਫ) ਦੇ ਖੋਜੀ ਦਲ ਅਨੁਸਾਰ, ਦੱਖਣੀ ਏਸੀਆ ਦੇ ਲੋਕਾਂ `ਚ ਦਿਲ ਸਬੰਧੀ ਬਿਮਾਰੀਆਂ ਹੋਣ ਦਾ ਡਰ ਜਿ਼ਆਦਾ ਰਹਿੰਦਾ ਹੈ।
ਦੁਨੀਆ ਭਰ `ਚ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ 60 ਫੀਸਦੀ ਤੋਂ ਜਿ਼ਆਦਾ ਮਰੀਜ਼ ਇਸ ਖੇਤਰ ਤੋਂ ਆਉਂਦੇ ਹਨ।


ਦਿਲ ਨਾਲ ਜੁੜੀਆਂ ਬਿਮਾਰੀਆਂ ਹੋਰ ਨਸਲ ਤੇ ਜਾਤੀ ਸਮੂਹਾਂ ਦੀ ਤੁਲਨਾ `ਚ ਘੱਟ ਉਮਰ ਦੇ ਲੋਕਾਂ `ਚ ਹਾਈ ਬਲੱਡ ਪ੍ਰੈਸ਼ਰ, ਕੋਲੈਸਟਰੌਲ ਅਤੇ ਸ਼ੂਗਰ ਵਰਗੇ ਦੂਜੇ ਜ਼ੋਖਿਮ ਕਾਰਕ ਵੀ ਵਿਕਸਿਤ ਕਰਦੀ ਹੈ। 


ਇਸ ਤੋਂ ਇਲਾਵਾ ਦੱਖਣੀ ਏਸ਼ੀਆਈ ਪੁਰਸ਼ਾਂ (8.8 ਫੀਸਦੀ) `ਚ ਆਪਣੀ ਮਹਿਲਾਵਾਂ (3.6 ਫੀਸਦੀ) ਦੀ ਤੁਲਨਾ `ਚ ਕੈਲਸ਼ੀਐਮ ਜਿ਼ਆਦਾ ਹੋਣ ਉਚ ਦਰ ਪਾਈ ਗਈ ਹੈ।


ਯੂਸੀਐਸਐਫ ਦੀ ਪ੍ਰੋਫੈਸਰ ਅਲਕਾ ਕਨਾਆ ਨੇ ਕਿਹਾ ਕਿ ਕੋਰੋਨਰੀ ਧਮਨੀ `ਚ ਕੈਲਸ਼ੀਐਮ ਦੀ ਮੌਜੂਦਗੀ ਤੇ ਬਦਲਾਅ ਜਾਤੀ ਜਨ ਸੰਖਿਆ `ਚ ਜ਼ੋਖਿਮ ਕਾਰਕਾਂ ਦੇ ਪੂਰਵ ਸੂਚਨਾ `ਚ ਸਹਾਇਕ ਹੋ ਸਕਦੀ ਹੈ ਤੇ ਸਟੇਟਿਨ ਤੇ ਦੂਜੀ ਰੋਕਥਾਮ ਇਲਾਜ ਦੇ ਵਿਵੇਕਪੂਰਣ ਵਰਤੋਂ ਨੂੰ ਗਾਈਡ ਕਰ ਸਕਦੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:calcification can give hint of cardiovascular diseases