ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੁਇੰਗਮ ਖਾਣ ਦੀ ਆਦਤ ਹੈ ਤਾਂ ਹੋ ਜਾਓ ਚੌਕਸ ਕਿਉਂਕਿ

ਜੇਕਰ ਤੁਹਾਨੂੰ ਚੁਇੰਗਮ ਖਾਣ ਦੀ ਆਦਤ ਹੈ ਤਾਂ ਚੌਕਸ ਹੋ ਜਾਓ ਕਿਉਂਕਿ ਇਸ ਨਾਲ ਤੁਹਾਡੀ ਸਕਿਨ ਖਰਾਬ ਹੋ ਸਕਦੀ ਹੈ ਤੇ ਤੁਹਾਡੀ ਸਕਿਨ ’ਤੇ ਹਲਕੀਆਂ ਝੁਰੜੀਆਂ ਪੈ ਸਕਦੀਆਂ ਹਨ।

 

ਵ੍ਹਾਈਟ ਸਵੈਨ ਐਸਥੈਟਿਕ ਦੇ ਸੰਸਥਾਪਕ ਅਤੇ ਮੈਡੀਕਲ ਡਾਇਰੈਕਟਰ ਇਮੋਗਨ ਬੈਕਫਿਲਡ ਨੇ ਦੱਸਿਆ ਕਿ ਹੱਸਣ ਅਤੇ ਤਿਉੜੀਆਂ ਪਾਉਣ ਨਾਲ ਸਕਿਨ ’ਤੇ ਨਿਸ਼ਾਨ ਬਣ ਜਾਂਦੇ ਹਨ ਅਤੇ ਜ਼ਿਆਦਾ ਚੁਇੰਗਮ ਚਬਾਉਣ ਨਾਲ ਇਹ ਹਲਕੀਆਂ ਲਾਈਨਾਂ ’ਤੇ ਗੂੜ੍ਹੀਆਂ ਹੋ ਸਕਦੀਆਂ ਹਨ।  ਖਾਸ ਕਰਕੇ ਇਹ ਬੁੱਲਾਂ ਦੇ ਉੱਪਰ ਅਤੇ ਆਲੇ-ਦੁਆਲੇ ਜੁਰੜੀਆਂ  ਦਾ ਮੁੱਖ ਕਾਰਨ ਹੁੰਦਾ ਹੈ। ਰੋਜ਼ਾਨਾ ਇਕ ਚੁਇੰਗਮ ਖਾਣ ਨਾਲ ਹਾਲਾਂਕਿ ਤੁਹਾਡੀ ਸਕਿਨ ’ਤੇ ਜ਼ਿਆਦਾ ਅਸਰ ਨਹੀਂ ਪੈਂਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chewing gum is a habit of eating so be careful