ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਗਰੇਟ ਤੇ ਸ਼ਰਾਬ ਦਾ ਸੇਵਨ ਬੱਚਿਆਂ ਦੀ ਸਿਹਤ ਕਰ ਰਿਹਾ ਖ਼ਰਾਬ : ਖੋਜ

ਸਿਗਰੇਟ ਤੇ ਸ਼ਰਾਬ ਦਾ ਸੇਵਨ ਬੱਚਿਆਂ ਦੀ ਸਿਹਤ ਕਰ ਰਿਹਾ ਖ਼ਰਾਬ : ਖੋਜ

ਇਕ ਤਾਜ਼ਾ ਖੋਜ ਨੇ ਪਾਇਆ ਹੈ ਕਿ ਅਲਕੋਹਲ ਅਤੇ ਤੰਬਾਕੂਨੋਸ਼ੀ ਵਰਗੀਆਂ ਆਦਤਾਂ ਕਰਕੇ ਕਿਸ਼ੋਰਾਂ ਦੀਆਂ ਧਮਨੀਆਂ ਘੱਟ ਉਮਰ ਵਿੱਚ ਹੀ ਕਮਜ਼ੋਰ ਹੋਣ ਲੱਗਦੀਆਂ ਹਨ। ਜਿਸ ਨਾਲ ਉਹਨਾਂ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।

 

ਯੂਰਪੀਨ ਹਾਰਟ ਮੈਗਜ਼ੀਨ ਵਿੱਚ ਛਾਪੇ ਗਏ ਖੋਜ ਦੇ ਸਿੱਟੇ ਵਜੋਂ ਸਿਗਰੇਟਾਂ ਅਤੇ ਅਲਕੋਹਲ ਦੀ ਵਰਤੋਂ ਇੱਕੱਠੇ ਕਰਨ ਨਾਲ ਜ਼ਿਆਦਾ ਨੁਕਸਾਨ ਹੁੰਦਾ ਹੈ। ਖੋਜਕਰਤਾਵਾਂ ਨੇ 2004 ਅਤੇ 2008 ਦੇ ਪੰਜ ਸਾਲ ਦੇ ਸਮੇਂ ਵਿੱਚ 1,266 ਕਿਸ਼ੋਰ ਬੱਚਿਆਂ ਦਾ ਅਧਿਐਨ ਕੀਤਾ।

 

ਸੂਤਰਾਂ ਅਨੁਸਾਰ ਬਾਲਗਾਂ ਵਿਚ ਧਮਨੀਆਂ ਦੀ ਇਸ ਕਿਸਮ ਦੀ ਸਮੱਸਿਆ ਦੀ ਖਬਰ ਵੱਧ ਆ ਰਹੀ ਹੈ। ਇਹ ਖੋਜ 13 ਤੋਂ 17 ਸਾਲਾਂ ਦੀ ਉਮਰ ਦੇ ਕਿਸ਼ੋਰਾਂ ਦੀਆਂ ਤੰਬਾਕੂਨੋਸ਼ੀ ਦ ਆਦਤ 'ਤੇ ਕੀਤੀ ਗਈ ਸੀ। ਇਸ ਵਿੱਚ ਧਮਨੀਆਂ ਵਿੱਚ ਨਬਜ਼ ਦੀ ਵਧਦੀ ਗਤੀ ਮਾਪੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cigarette and alchohol causing grave danger to teenagers