ਅਗਲੀ ਕਹਾਣੀ

ਕੇਲਾ ਸਰੀਰ ਨੂੰ ਕਿਵੇਂ ਬਣਾਉਂਦੈ ਤਾਕਤਵਰ, ਨਹੀਂ ਪਤਾ ਤਾਂ ਜਾਣ ਲਓ

ਪੱਕਾ ਕੇਲਾ ਸਾਰੇ ਖਾਂਦੇ ਹਨ, ਪ੍ਰੰਤੂ ਕੱਚਾ ਕੇਲਾ ਵੀ ਕਾਫੀ ਲਾਭਦਾਇਕ ਹੁੰਦਾ ਹੈ। ਇਸ `ਚ ਪੋਟਾਸ਼ੀਅਮ ਵੱਡੀ ਮਾਤਰਾ `ਚ ਹੁੰਦੇ ਹਨ, ਜੋ ਇਮਿਊਨ ਸਿਸਟਮ ਨੂੰ ਤਾਂ ਮਜ਼ਬੂਤ ਬਣਾਉਦੇ ਹਨ, ਤੇ ਨਾਲ ਹੀ ਸ਼ਰੀਰ ਨੂੰ ਦਿਨ ਭਰ ਊਰਜਾਵਾਨ ਵੀ ਬਣਾਈ ਰੱਖਦੇ ਹਨ। ਇਸ ਨਾਲ ਮੌਜੂਦਾ ਵਿਟਾਮਿਨ ਬੀ6, ਵਿਟਾਮਿਨ ਸੀ ਕੋਸਿ਼ਕਾਵਾਂ ਨੂੰ ਪੋਸ਼ਣ ਦੇਣ ਦਾ ਕੰਮ ਕਰਦਾ ਹੈ।

 

ਕੱਚੇ ਕੇਲੇ `ਚ ਪੋਟਾਸ਼ੀਅਮ ਅਤੇ ਐਂਟੀ ਆਕਸੀਡੇਂਟ ਬਹੁਤ ਪਾਇਆ ਜਾਂਦਾ ਹੈ। ਕੱਚੇ ਕੇਲੇ ਦੀ ਸਬਜ਼ੀ ਖਾਣ ਨਾਲ ਦਿਨ ਭਰ ਚੁਸਤੀ ਬਣੀ ਰਹਿੰਦੀ ਹੈ।

 

ਕੱਚਾ ਕੇਲਾ ਖਾਣਾ ਕਬਜ਼ ਨੂੰ ਵੀ ਦੂਰ ਹੁੰਦੀ ਹੈ। ਕੱਚਾ ਕੇਲਾ ਅੰਤੜੀਆਂ ਨੂੰ ਸਾਫ ਕਰਦਾ ਹੈ। ਇਸ ਨਾਲ ਜੋ ਮਲ ਜਮ੍ਹਾਂ ਰਹਿੰਦਾ ਹੈ, ਉਹ ਬਾਹਰ ਨਿਕਲ ਜਾਂਦਾ ਹੈ। ਇਸ ਨਾਲ ਸ਼ਰੀਰ `ਚ ਖਾਣਾ ਲੱਗਦਾ ਹੈ।


ਕੱਚਾ ਕੇਲਾ ਖਾਣ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਇਸ `ਚ ਭਰਪੂਰ ਮਾਤਰਾ `ਚ ਕੈਲਸ਼ੀਅਮ ਪਾਇਆ ਜਾਂਦਾ ਹੈ। ਜਿਨ੍ਹਾਂ ਨੂੰ ਜਿ਼ਆਦਾ ਭੁੱਖ ਲੱਗਣ ਦੀ ਸਮੱਸਿਆ ਹੋਵੇ ਉਨ੍ਹਾਂ ਨੂੰ ਵੀ ਕੱਚਾ ਕੇਲਾ ਖਾਣਾ ਚਾਹੀਦਾ। ਇਹ ਪੇਟ ਨੂੰ ਭਰਿਆ ਰੱਖਦਾ ਹੈ ਅਤੇ ਦੇਰ ਤੱਕ ਭੁੱਖ ਨਹੀਂ ਲੱਗਣ ਦਿੰਦਾ।

 

ਲੋੜ ਤੋਂ ਜ਼ਿਅਾਦਾ ਪਾਣੀ ਪੀਣਾ ਵੀ ਹੁੰਦੈ ਖ਼ਤਰਨਾਕ, ਇਹ ਹੈ ਕਾਰਨ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:do you know Amazing Benefits Of Green Bananas