ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੇਤੀ ਮਾਹਾਵਾਰੀ ਆਉਣ ਪਿੱਛੇ ਹੋ ਸਕਦੀ ਹੈ ਇਹ ਸਮੱਸਿਆ

ਛੇਤੀ ਮਾਹਾਵਾਰੀ ਦੀ ਸ਼ੁਰੂਆਤ ਜ਼ਿਆਦਾ ਖਤਰਨਾਕ ਵਾਲੀ ਟਾਈਪ-2 ਡਾਈਬਟੀਜ਼ ਨਾਲ ਜੁੜੀ ਹੈ ਪਰ ਬਾਡੀ ਮਾਸ ਇੰਡੈਕਸ (ਬੀਐਮਆਈ-BMI) ਇਸ ਚ ਰੋਕਥਾਮ ਕਰ ਸਕਦਾ ਹੈ। ਮੈਨੋਪੋਜ਼ ਜਰਨਲ ਚ ਛਪੇ ਇਕ ਖੋਜ ਮੁਤਾਬਕ ਮਾਹਾਵਾਰੀ ਉਮਰ ਚ ਹਰੇਕ ਸਾਲ ਦੀ ਦੇਰੀ ਨਾਲ ਟਾਈਪ-2 ਦਾ ਖਤਰਾ 6 ਫੀਸਦ ਘੱਟ ਹੁੰਦਾ ਹੈ।

 

 

ਨਾਰਥ ਅਮਰੀਕਨ ਮੈਨੋਪਾਜ ਸੋਸਾਈਟੀ (ਐਨਏਐਮਐਸ) ਦੇ ਮੈਡੀਕਲ ਨਿਰਦੇਸ਼ ਸਟੇਫਨੀਨ ਫਯੂਬਿਅਨ ਨੇ ਕਿਹਾ, ਮਾਹਵਾਰੀ ਦਾ 14 ਸਾਲ ਚ ਸ਼ੁਰੂਆਤ ਬਾਅਦ ਦੇ ਜੀਵਨ ਚ ਡਾਈਬਟੀਜ਼ ਨਾਲ ਜੁੜਿਆ ਹੈ, ਇਹ ਬਾਲਗ ਦੇ ਬੀਐਮਆਈ ਤੋਂ ਵੀ ਪ੍ਰਭਾਵਿਤ ਹੈ। ਬਚਪਨ ਚ ਦੂਜੇ ਕਾਰਨ ਜਿਵੇਂ ਪੋਸ਼ਣ ਤੇ ਬੀਐਮਆਈ ਵੀ ਇਸ ਨਾਲ ਸਬੰਧਤ ਮੁੱਖ ਭੂਮਿਕਾ ਅਦਾ ਕਰਦੇ ਹਨ।

 

ਟਾਈਪ-2 ਡਾਈਬਟੀਜ਼ ਦੁਨੀਆ ਭਰ ਚ ਸਭ ਤੋਂ ਵੱਧ ਬੀਮਾਰੀਆਂ ਚ ਇਕ ਬਣ ਗਈ ਹੈ। ਸਾਲ 2015 ਚ ਇਸ ਬੀਮਾਰੀ ਨਾਲ ਵਿ਼ਸ਼ਵ ਪੱਧਰ ਤੇ 20 ਤੋਂ 79 ਸਾਲ ਦੀ ਉਮਰ ਦੇ 8.8 ਫੀਸਦ ਲੋਕ ਪ੍ਰਭਾਵਿਤ ਹੋਏ ਸਨ ਤੇ 2040 ਤਕ ਇਸ ਬੀਮਾਰੀ ਨਾਲ 10.4 ਫੀਸਦ ਲੋਕਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:early Menstruation may be related to type 2 diabetes says research