ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਲੱਡ-ਪ੍ਰੈਸ਼ਰ ਕੰਟਰੋਲ ਹੀ ਨਹੀਂ ਬਲਕਿ ਸੁੰਦਰਤਾ ਵੀ ਵਧਾਉਂਦੈ ਤਾਂਬੇ ਦੇ ਬ੍ਰੈਸਲੇਟ

ਤਾਂਬੇ ਦੇ ਬਣੇ ਗਹਿਣੇ ਭਾਂਵੇਂ ਫੈਸ਼ਨ ਦੇ ਰੁਝਾਨ ਦਾ ਇਕ ਹਿੱਸਾ ਮੰਨਿਆ ਜਾਂਦਾ ਹੈ, ਪਰ ਤਾਂਬਾ ਸਿਰਫ ਫੈਸ਼ਨ ਹੀ ਨਹੀਂ ਬਲਕਿ ਡਾਕਟਰੀ ਗੁਣਾਂ ਨਾਲ ਵੀ ਭਰਪੂਰ ਹੈ। ਚਾਹੇ ਇਹ ਤਾਂਬੇ ਦੇ ਭਾਂਡੇ ਪਾਣੀ ਪੀਣ ਦੀ ਗੱਲ ਹੋਵੇ ਜਾਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਤਾਂਬੇ ਦੀ ਅੰਗੂਠੀ ਜਾਂ ਬਰੇਸਲੈੱਟ ਪਹਿਨਣਾ, ਇਸ ਵਿਚਲੇ ਐਂਟੀ ਬੈਕਟੀਰੀਆ ਅਤੇ ਐਂਟੀ ਮਾਈਕਰੋ ਬੈਕਟਰੀਆ ਗੁਣ ਵਿਸ਼ੇਸ਼ਤਾਵਾਂ ਸਰੀਰ ਨੂੰ ਸਾਰੀਆਂ ਬਿਮਾਰੀਆਂ ਨਾਲ ਲੜਨ ਵਿਚ ਸਹਾਇਤਾ ਕਰਦੇ ਹਨ। ਆਓ ਦੱਸਦੇ ਹਾਂ ਸਰੀਰ ਤਾਂਬੇ ਨੂੰ ਪਹਿਨਣ ਦੇ ਸ਼ਾਨਦਾਰ ਲਾਭ ਕੀ ਹਨ-

 

ਤਾਂਬੇ 'ਤੇ ਕੀਤੀ ਗਈ ਇੱਕ ਖੋਜ ਦੇ ਅਨੁਸਾਰ ਤਾਂਬੇ ਦੇ ਬਰੇਸਲੈੱਟ ਬਣਾਉਣ ਵੇਲੇ ਜਿੰਕ ਅਤੇ ਆਇਰਨ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ ਤੁਸੀਂ ਹੱਥ ਤਾਂਬੇ ਦਾ ਕੜਾ ਪਹਿਨਦੇ ਹੋ ਤਾਂ ਇਸਦੇ ਸੂਖਮ ਖਣਿਜ ਪਸੀਨੇ ਨਾਲ ਘੁੱਲ ਕੇ ਸਰੀਰ ਦੇ ਅੰਦਰ ਸਮਾਂ ਜਾਂਦੇ ਹਨਜੇ ਕਿਸੇ ਵਿਅਕਤੀ ਆਇਰਨ ਜਾਂ ਜ਼ਿੰਕ ਦੀ ਘਾਟ ਹੈ ਤਾਂ ਉਸਨੂੰ ਲਾਜ਼ਮੀ ਤੌਰ 'ਤੇ ਤਾਂਬੇ ਦਾ ਕੜਾ ਪਾਉਣਾ ਚਾਹੀਦਾ ਹੈ

 

ਇਹ ਮੰਨਿਆ ਜਾਂਦਾ ਹੈ ਕਿ ਤਾਂਬੇ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ ਅਤੇ ਇਹ ਮੰਨਿਆ ਜਾਂਦਾ ਹੈ ਕਿ ਇਸ ਤੋਂ ਬਣੇ ਗਹਿਣਿਆਂ ਨੂੰ ਪਹਿਨਣ ਨਾਲ ਵਿਅਕਤੀ ਨੂੰ ਜੋੜਾਂ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ। ਤਾਂਬੇ ਦਾ ਕੜਾ ਪਹਿਨਣ ਨਾਲ ਜੋੜਾਂ ਦੀ ਜਕੜਨ ਵੀ ਦੂਰ ਹੋ ਜਾਂਦੀ ਹੈ। ਜੇਕਰ ਕਿਸੇ ਵਿਅਕਤੀ ਨੂੰ ਗਠੀਆ ਜਾਂ ਜੋੜਾਂ ਦੀ ਸਮੱਸਿਆ ਹੈ ਤਾਂ ਉਸਨੂੰ ਤਾਂਬੇ ਦਾ ਕੜਾ ਪਾਉਣਾ ਚਾਹੀਦਾ ਹੈ।

 

 

ਤਾਂਬੇ ਦੀ ਅੰਗੂਠੀ ਜਾਂ ਬਰੇਸਲੈੱਟ ਪਹਿਨਣ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵੀ ਮਦਦ ਮਿਲਦੀ ਹੈ

 

ਤਾਂਬੇ ਮੌਜੂਦ ਐਂਟੀ-ਆਕਸੀਡੈਂਟ ਗੁਣ ਸਰੀਰ ਦੇ ਅੰਦਰ ਗੰਦਗੀ ਫੈਲਾਉਣ ਤੋਂ ਧਾਤੂਆਂ ਨੂੰ ਰੋਕਣ ਮਦਦ ਕਰਦੇ ਹਨ। ਜਿਸ ਕਾਰਨ ਚਮੜੀ ਤੰਦਰੁਸਤ ਰਹਿੰਦੀ ਹੈ ਤੇ ਵਿਅਕਤੀ ਚਮੜੀ ਨਾਲ ਜੁੜੀਆਂ ਹੋਰ ਬਿਮਾਰੀਆਂ ਤੋਂ ਵੀ ਦੂਰ ਰਹਿੰਦਾ ਹੈ। ਇਸ ਤੋਂ ਇਲਾਵਾ ਤਾਂਬੇ ਵਿਚ ਐਂਟੀ-ਆਕਸੀਡੈਂਟ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੈ। ਮੰਨਿਆ ਜਾਂਦਾ ਹੈ ਕਿ ਤਾਂਬੇ ਦੇ ਬਣੇ ਗਹਿਣਿਆਂ ਦੀ ਵਰਤੋਂ ਵੱਧ ਰਹੀ ਉਮਰ ਦੇ ਪ੍ਰਭਾਵ ਨੂੰ ਘੱਟ ਕਰਦੀ ਹੈ।

 

 

ਜੋ ਲੋਕ ਐਸਿਡਿਟੀ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਤਾਂਬੇ ਦਾ ਕੜਾ ਪਹਿਨਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਐਸਿਡਿਟੀ ਤੋਂ ਛੁੱਟਕਾਰਾ ਮਿਲਦਾ ਹੈ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Know the amazing unknown health benefits of wearing copper bracelets or tamba kada in hand