ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਚਿਆਂ ਦੇ ਦੰਦਾਂ ਨੂੰ ਬਿਮਾਰ ਕਰ ਰਿਹਾ ਰਾਤ ਦਾ ਦੁੱਧ

ਜਿਹੜੇ ਬੱਚੇ ਰਾਤ ਨੂੰ ਦੁੱਧ ਪੀਂਦੇ ਹਨ ਉਨ੍ਹਾਂ ਵਿੱਚ ਦੰਦਾਂ ਦੇ ਰੋਗਾਂ ਦਾ ਖਤਰਾ 60 ਪ੍ਰਤੀਸ਼ਤ ਵੱਧ ਹੁੰਦਾ ਹੈ। ਬਹੁਤੇ ਬੱਚਿਆਂ ਨੂੰ ਦੰਦਾਂ ਚ ਕੀੜੇ ਲੱਗਣ ਦੀ ਸਮੱਸਿਆਵਾਂ ਹੁੰਦੀਆਂ ਹਨ। ਡਾਕਟਰਾਂ ਨੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਰਾਤ ਨੂੰ ਦੁੱਧ ਨਾ ਦੇਣ ਦੀ ਸਲਾਹ ਦਿੱਤੀ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਡਾਕਟਰਾਂ ਮੁਤਾਬਕ ਦਿਨ ਦੇ ਸਮੇਂ ਦੁੱਧ ਦਿੱਤਾ ਜਾ ਸਕਦਾ ਹੈ। ਇਹ ਜਾਣਕਾਰੀ ਕੇਜੀਐਮਯੂ ਡੈਂਟਲ ਫੈਕਲਟੀ ਦੇ ਕੰਜ਼ਰਵੇਟਿਵ ਡੈਂਟਿਸਟਰੀ ਐਂਡ ਐਂਡੋਡੌਨਟਿਕਸ ਵਿਭਾਗ ਦੇ ਮੁਖੀ ਡਾ: ਏਪੀ ਟਿੱਕੂ ਨੇ ਦੋ ਰੋਜ਼ਾ ਇੰਡੀਆ ਐਸੋਸੀਏਸ਼ਨ ਆਫ ਕੰਜ਼ਰਵੇਟਿਵ ਐਂਡ ਐਂਡੋਡੌਨਟਿਕਸ ਨਾਰਥ ਜ਼ੋਨ ਪੀਜੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਦਿੱਤੀ।

 

ਸਮਾਗਮ ਚ ਸ਼ਾਮਲ ਹੋਏ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਕਿਹਾ ਕਿ ਦੰਦਾਂ ਦਾ ਆਧੁਨਿਕ ਇਲਾਜ ਕੇਜੀਐਮਯੂ ਵਿੱਚ ਉਪਲਬਧ ਹੈ। ਮਰੀਜ਼ਾਂ ਨੂੰ ਨਵੀਂ ਤਕਨੀਕ ਨਾਲ ਵੀ ਰਾਹਤ ਮਿਲੀ ਹੈ। ਮਰੀਜ਼ਾਂ ਦੀ ਹਸਪਤਾਲ ਚ ਦੌੜ ਘਟੀ ਹੈ। ਇਲਾਜ ਵੀ ਸਸਤਾ ਹੋ ਗਿਆ ਹੈ। ਦੰਦਾਂ ਅਤੇ ਜਬਾੜਿਆਂ ਦੀ ਸਿਹਤ ਲਈ ਮੋਟਾ ਅਨਾਜ ਖਾਓ। ਗੰਨੇ ਚੂਸੋ ਜੂਸ ਪੀਣ ਦੀ ਬਜਾਏ ਫਲ ਖਾਓ।

 

ਕੇਜੀਐਮਐਲ ਦੇ ਉਪ ਕੁਲਪਤੀ ਡਾ ਐਮਐਲਬੀ ਭੱਟ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਨੇ ਵੀ ਲੋਕਾਂ ਨੂੰ ਰਾਤ ਨੂੰ ਬੁਰਸ਼ ਕਰਨ ਦੀ ਸਲਾਹ ਦਿੱਤੀ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

 

Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Night milk is making children teeth sick