ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ਨੂੰ ਚੁਪਚਾਪ ਆਪਣੀ ਚਪੇਟ ’ਚ ਲੈ ਰਹੀ ਹੈ ਜਾਨਲੇਵਾ ‘ਉੱਲੀ’

ਦੁਨੀਆ ਨੂੰ ਚੁਪਚਾਪ ਆਪਣੀ ਚਪੇਟ ’ਚ ਲੈ ਰਹੀ ਹੈ ਜਾਨਲੇਵਾ ‘ਉੱਲੀ’

ਦੁਨੀਆ ਭਰ ਦੇ ਹਸਪਤਾਲਾਂ ਵਿਚ ਖਲਬਲੀ ਮਚਾਉਣ ਵਾਲੇ ਘਾਤਕ ਉੱਲੀ ਕੈਂਡੀਡਾ ਆਰਿਸ ਨੇ ਕੇਜੀਐਮਯੂ ਉਤੇ ਹਮਲਾ ਬੋਲ ਦਿੱਤਾ ਹੈ। ਇਸਦੀ ਚਪੇਟ ਵਿਚ ਆਏ ਦੋ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਇਕ ਮਹਿਲਾ ਤੇ ਇਕ ਪੁਰਸ਼ ਹਨ।

 

ਮਰੀਜ਼ਾਂ ਦਾ ਇਲਾਜ ਟ੍ਰਾਮਾ ਵੇਂਟੀਲੇਟਰ ਯੂਨਿਟ (ਟੀਵੀਯੂ) ਵਿਚ ਚਲ ਰਿਹਾ ਸੀ। ਇਲਾਜ ਦੇ ਬਾਅਦ ਵੀ ਦੋਵਾਂ ਮਰੀਜ਼ਾਂ ਦੀ ਤਬੀਅਤ ਵਿਚ ਸੁਧਾਰ ਨਹੀਂ ਸੀ। ਛਾਤੀ ਦਾ ਸੰਕ੍ਰਮਣ, ਪਿਸ਼ਾਬ ਸਬੰਧੀ ਪ੍ਰੇਸ਼ਾਨੀ ਵਧਦੀ ਜਾ ਰਹੀ ਸੀ। ਖੂਨ ਦੀ ਜਾਂਚ ਵਿਚ ਕੈਂਡਿਡਾ ਉੱਲੀ ਦੀ ਪੁਸ਼ਟੀ ਹੋਈ। ਉਥੇ ਇਸ ਘਾਤਕ ਉੱਲੀ ਦੀ ਜਕੜ ਵਿਚ ਆਇਆ ਇਕ ਮਰੀਜ਼ ਜ਼ਿੰਦਗੀ ਲਈ ਲੜਾਈ ਲੜ ਰਿਹਾ ਹੈ। ਫਿਲਹਾਲ ਯੂਨਿਟ ਵਿਚ ਮਰੀਜ਼ਾਂ ਦੀ ਭਰਤੀ ਉਤੇ ਰੋਕ ਲਗਾ ਦਿੱਤੀ ਗਈ ਹੈ।

 

ਡਾ. ਜੀਪੀ ਸਿੰਘ ਮੁਤਾਬਕ ਟ੍ਰਾਮਾ ਸਰਜਰੀ ਵਿਭਾਗ ਵਿਚ ਭਰਤੀ ਮਰੀਜ਼ਾਂ ਦੀ ਟੀਵੀਯੂ ਵਿਚ ਸਿਫਟ ਕੀਤਾ ਸੀ। ਸੰਭਵਤ, ਉਥੋਂ ਮਰੀਜ਼ ਨੂੰ ਫੰਗਲ ਇਨਫੇਕਸ਼ਨ ਹੋਇਆ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two deaths from Kandida Fungus in KGMU spreading infection