ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Weight Loss Tips: ਬਿਨਾਂ ਡਾਈਟਿੰਗ ਚਾਹੁੰਦੇ ਹੋ ਭਾਰ ਘਟਾਉਣਾ ਤਾਂ ਅਕਸ਼ੈ ਕੁਮਾਰ ਤੋਂ ਜਾਣੋ ਤਰੀਕਾ

 

ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਦੇ fitness love ਬਾਰੇ ਹਰ ਕੋਈ ਜਾਣਦਾ ਹੈ। ਅਕਸ਼ੈ ਆਪਣੀਆਂ ਤਾਜ਼ਾ ਤਸਵੀਰਾਂ ਵਿੱਚ ਵਧੇਰੇ ਫਿਟ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਉਣ ਵਾਲੀਆਂ ਕੁਝ ਫ਼ਿਲਮਾਂ ਲਈ Weightloss ਕੀਤਾ ਹੈ। ਜੇ ਤੁਸੀਂ ਵੀ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਅਕਸ਼ੈ ਦੇ ਸੁਝਾਅ ਅਪਣਾਏ ਜਾ ਸਕਦੇ ਹਨ। ਆਓ ਜਾਣਦੇ ਹਾਂ....

 

 

 
 
 
 
 
 
 
 
 
 
 
 
 

Coming soon, to an Instagram account near you! @ra_rathore

A post shared by Akshay Kumar (@akshaykumar) on

 
 
 
 
 
 
 
 
 
 
 
 
 

🚇 #DabbooRatnaniCalendar 📷 : @dabbooratnani @manishadratnani

A post shared by Akshay Kumar (@akshaykumar) on

 

 


50 ਸਾਲ ਦੀ ਉਮਰ ਨੂੰ ਪਾਰ ਕਰ ਚੁੱਕੇ ਅਕਸ਼ੈ ਜਲਦੀ ਹੀ ਫ਼ਿਲਮ ਸੂਰਿਆਵੰਸ਼ੀ ਅਤੇ ਬੱਚਨ ਪਾਂਡੇ ਵਿੱਚ ਨਜ਼ਰ ਆਉਣਗੇ। ਜ਼ਬਰਦਸਤ ਐਕਸ਼ਨ ਨਾਲ ਭਰਪੂਰ ਇਨ੍ਹਾਂ ਦੋਵਾਂ ਫ਼ਿਲਮਾਂ ਲਈ ਉਨ੍ਹਾਂ ਨੇ ਕਾਫੀ ਭਾਰ ਘਟਾਇਆ ਹੈ। ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਫ਼ਿਲਮਾਂ ਲਈ ਉਨ੍ਹਾਂ ਨੇ 5 ਤੋਂ 6 ਕਿਲੋ ਤੱਕ ਭਾਰ ਘੱਟ ਕੀਤਾ ਹੈ। Weightloss ਦੇ ਲਈ ਅਕਸ਼ੈ ਨੇ ਕੁਦਰਤੀ ਤਰੀਕੇ ਅਪਣਾਏ ਹਨ।

 


ਇੱਕ ਪ੍ਰਸ਼ਨ ਦੇ ਜਵਾਬ ਵਿੱਚ, ਉਨ੍ਹਾਂ ਆਪਣੀ ਡਾਇਟ ਪਲਾਨ ਤੋਂ ਆਪ ਹੀ ਪਰਦਾ ਉਠਾਇਆ ਹੈ। ਅਕਸ਼ੈ ਨੇ ਕਿਹਾ ਕਿ ਮੈਂ ਡਾਈਟ ਨਹੀਂ ਘੱਟ ਕਰਦਾ। ਮੈਂ ਬਸ ਆਪਣੀ ਕਸਰਤ ਵਧਾਉਂਦਾ ਹਾਂ। ਮੈਂ ਹਰ ਕੰਮ ਸੁਭਾਵਿਕ ਢੰਗ ਨਾਲ ਕਰਦਾ ਹਾਂ। ਜੇ ਤੁਸੀਂ ਸੋਚਦੇ ਹੋ ਕਿ ਮੈਂ ਘੱਟ ਖਾ ਰਿਹਾ ਹਾਂ, ਤਾਂ ਤੁਸੀਂ ਗ਼ਲਤ ਹੋ। 

 

ਜਗਨ ਸ਼ਕਤੀ ਦੁਆਰਾ ਨਿਰਦੇਸ਼ਤ ਫ਼ਿਲਮ 'ਮਿਸ਼ਨ ਮੰਗਲ' 15 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਵਿੱਚ ਅਕਸ਼ੈ ਦੇ ਨਾਲ ਵਿਦਿਆ ਬਾਲਨ, ਤਾਪਸੀ ਪਨੂੰ, ਕੀਰਤੀ ਕੁਲਹਾਰੀ ਅਤੇ ਜੀਸ਼ਾਨ ਅਯੂਬ ਵੀ ਮੁੱਖ ਭੂਮਿਕਾਵਾਂ ਵਿੱਚ ਹਨ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:weight loss tips in hindi know how to loose weight without exercise akshay kumar reveals secret