ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿੰਦੀ ਡਿਜ਼ਾਈਨ 2018: ਇਹਨਾਂ ਮਹਿੰਦੀ ਡਿਜ਼ਾਈਨਾਂ ਦੀ ਹੈ ਬਾਜ਼ਾਰਾਂ 'ਚ ਧੂਮ

ਮਹਿੰਦੀ ਡਿਜ਼ਾਈਨ 2018

ਕਰਵਚੋਥ ਕੁਝ ਦਿਨ ਦੂਰ ਹੈ ਤੇ ਮਾਰਕੀਟਾਂ ਵਿੱਚ ਇਸ ਦੀ ਰੌਣਕ ਸੁਰੂ ਹੋ ਗਈ ਹੈ। ਇਸ ਦਿਨ ਔਰਤਾਂ ਮਹਿੰਦੀ ਡਿਜ਼ਾਈਨ ਲਗਵਾਉਂਦੀਆਂ ਹਨ। ਜੇ ਤੁਸੀਂ ਆਪਣੇ ਹੱਥ ਲਈ ਮਹਿੰਦੀ ਦਾ ਸੋਹਣਾ ਡਿਜਾਇਨ ਪਸੰਦ ਕਰਨਾ ਚਾਹੁੰਦੇ ਹੋ, ਤਾਂ ਚਲੋ ਅਸੀਂ ਇਸ ਨੂੰ ਥੋੜ੍ਹਾ ਜਿਹਾ ਸੌਖਾ ਬਣਾਉਂਦੇ ਹਾਂ।

 ਰੰਗਦਾਰ ਮਹਿੰਦੀ ਕੈਮੀਕਲਸ ਤੋਂ ਤਿਆਰ ਹੁੰਦੀ ਹੈ. ਇਹ ਤੁਹਾਨੂੰ ਸਿਰਫ਼ 10 ਮਿੰਟ ਲਈ ਲਾਉਣ ਦੀ ਹੀ ਜ਼ਰੂਰਤ ਪੈਂਦੀ ਹੈ ਤੇ ਇਸਦਾ ਰੰਗ ਤੁਹਾਡੇ ਹੱਥਾਂ ਵਿਚ ਚਲਾ ਜਾਂਦਾ ਹੈ। ਪਰ ਇਸ ਨਾਲ ਅਲਰਜੀ ਹੋਣ ਦਾ ਖ਼ਤਰਾ ਹੁੰਦਾ ਹੈ.। ਇਸ ਲਈ ਪਹਿਲਾਂ ਥੋੜ੍ਹੀ ਜਿਹੀ ਮਹਿੰਦੀ ਹੱਥ ਉੱਤੇ ਲਗਾਓ ਜੇ ਜਲਨ ਹੋਵੇ ਤਾਂ ਰੰਗਦਾਰ ਮਹਿੰਦੀ ਨਾ ਲਗਾਓ। ਇਹ ਮਹਿੰਦੀ ਡਿਜ਼ਾਈਨ ਕਾਫ਼ੀ ਪਸੰਦ ਕੀਤੇ ਜਾਂਦੇ ਹਨ।

  karwa chauth 2018, mehndi design 2018, karva chauth, latest mehndi design, karvachauth 2018, mehnd

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:best and latest mehndi design of the year 2018 see photos no one mehandi design best mehandi design