ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਂਸਰ ਨਾਲ ਲੜਨ 'ਚ ਬਹੁਤ ਅਸਰਦਾਰ ਹੈ ਇਹ ਰਹੀ ਸਬਜ਼ੀ, ਜਾਣੋ ਕਈ ਫਾਇਦੇ 

ਕਰੇਲਾ ਨੂੰ ਸਰਦੀਆਂ ਵਿੱਚ ਕਈ ਬਿਮਾਰੀਆਂ ਦੇ ਇਲਾਜ ਲਈ ਕਾਰਗਰ ਮੰਨਿਆ ਜਾਂਦਾ ਰਿਹਾ ਹੈ, ਪਰ ਇੱਕ ਤਾਜ਼ਾ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਕਰੇਲਾ ਕੈਂਸਰ ਨਾਲ ਲੜਨ ਵਿੱਚ ਵੀ ਮਦਦਗਾਰ ਹੈ।
ਸ਼ੂਗਰ ਦੀ ਬਿਮਾਰੀ ਦੇ ਇਲਾਜ ਵਿੱਚ ਕਰੇਲਾ ਦਾ ਜੂਸ ਅਤੇ ਸਪਲੀਮੈਂਟ ਦਾ ਕਾਫੀ ਇਸਤੇਮਾਲ ਕੀਤਾ ਜਾਂਦਾ ਹੈ। ਮਿਸੁਰੀ ਦੀ ਸੇਂਟ ਲੁਇਸ ਯੂਨੀਵਰਸਿਟੀ ਵਿੱਚ ਚੂਹੇ 'ਤੇ ਕੀਤੀ ਗਈ ਇਕ ਖੋਜ ਦੇ ਅਨੁਸਾਰ, ਕਰੇਲਾ ਕੈਂਸਰ ਨਾਲ ਲੜਨ ਵਿੱਚ ਵੀ ਮਮਦਗਾਰ ਹੈ।

 

ਕਈ ਦੇਸ਼ਾਂ ਵਿੱਚ ਖਾਂਧਾ ਜਾਂਦੈ ਕਰੇਲਾ
 

ਕਰੇਲਾ : ਦੱਖਣੀ ਭਾਰਤੀ ਸੂਬਾ ਕੇਰਲ ਤੋਂ ਤਾੱਲੁਕ ਰੱਖਦਾ ਹੈ। ਬਾਅਦ ਵਿੱਚ ਇਹ ਸਬਜ਼ੀ ਕਈ ਥਾਵਾਂ ਤੇ ਉਗਾਏ ਅਤੇ ਖਾਂਧੇ ਜਾਣ ਲੱਗੇ। ਸਭ ਤੋਂ ਪਹਿਲਾਂ ਚੀਨ ਅਤੇ ਉਸ ਤੋਂ ਬਾਅਦ ਅਫਰੀਕਾ ਅਤੇ ਕੈਰੇਬੀਅਨ ਇਲਾਕਿਆਂ ਵਿੱਚ ਵੀ ਕਰੇਲਾ ਦਾ ਆਹਾਹ ਵਿੱਚ ਇਸਤੇਮਾ ਲ ਹੋਣ ਲੱਗਾ। ਰਵਾਇਤੀ ਤੌਰ ਉੱਤੇ ਕਰੇਲਾ ਕਈ ਪ੍ਰਕਾਰ ਦੀਆਂ ਸਿਹਤ ਸਮੱਸਿਆਵਾਂ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ ਅਤੇ ਤਾਜ਼ਾ ਸਮੇਂ ਵਿੱਚ ਸ਼ੂਗਰ ਦੇ ਇਲਾਜ ਲਈ ਕਰੇਲੇ ਦੇ ਸਪਲੀਮੈਂਟ ਦਾ ਇਸਤੇਮਾਲ ਕਾਫੀ ਵਧਿਆ ਹੈ। ਇਹ ਏਸ਼ੀਆ ਦੇ ਕਈ ਦੇਸ਼ਾਂ ਦੇ ਆਹਾਰ ਵਿੱਚ ਮੁੱਖ ਤੌਰ ਉੱਤੇ ਵਰਤੋਂ ਕੀਤਾ ਜਾਂਦਾ ਹੈ।
 

ਚੂਹੇ 'ਤੇ ਕੀਤਾ ਗਿਆ ਪ੍ਰਯੋਗ
 

ਮਿਸੁਰੀ ਦੀ ਸੇਂਟ ਲੂਇਸ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਰਤਨਾ ਰੇ ਅਤੇ ਉਨ੍ਹਾਂ ਦੀ ਟੀਮ ਨੇ ਚੂਹਿਆਂ ਬਾਰੇ ਖੋਜ ਕੀਤੀ। ਇਹ ਪਾਇਆ ਗਿਆ ਕਿ ਕਰੇਲਾ ਕੈਂਸਰ ਦੇ ਟਿਊਮਰ ਨੂੰ ਵਧਾਉਣ ਅਤੇ ਫੈਲਣ ਤੋਂ ਰੋਕਣ ਵਿੱਚ ਕਾਰਗਰ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bitter gourd is the best food to kill cancer cells know its amazing health benefits