ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਂਗ ਲਾਈਨ ਜੈਕਟ ਦੇਣਗੀਆਂ ਤੁਹਾਨੂੰ ਨਵੇਕਲੀ ਦਿੱਖ, ਪਾ ਕੇ ਤਾਂ ਦੇਖੋ

ਬਾਲੀਵੁੱਡ ਅਦਾਕਾਰਾ ਦੀਪਿਕ ਪਾਦੁਕੋਣ, ਪ੍ਰਿਯੰਕਾ ਚੋਪੜਾ, ਸੋਨਮ ਕਪੂਰ ਅਤੇ ਕਰੀਨਾ ਕਪੂਰ ਦਾ ਫ਼ੈਸ਼ਨੇਵਲ ਟ੍ਰੇਂਡ ਅੱਜ ਕੱਲ੍ਹ ਕਾਫੀ ਉਭਰ ਕੇ ਸਾਹਮਣੇ ਆ ਰਿਹਾ ਹੈ। ਇਨ੍ਹਾਂ ਚ ਲਾਂਗ ਲਾਈਨ ਜੈਕਟ ਦਾ ਫ਼ੈਸ਼ਲ ਹਾਲੇ ਵੀ ਸਰਗਮਰ ਹੈ। ਹਾਲਾਂਕਿ ਬਾਲੀਵੁੱਡ ਅਦਾਕਾਰਾ ਜੋ ਵੀ ਪਹਿਣ ਲੈਂਦੀ ਹੈ, ਉਹੀ ਫੈਸ਼ਨ ਬਣ ਜਾਂਦਾ ਹੈ।

 

 
 

ਦੀਪਿਕਾ ਪਾਦੁਕੋਣ ਨੇ ਵੀ ਇਸਨੂੰ ਲੋਅਰ ਦੇ ਨਾਲ ਕੈਰੀ ਕੀਤਾ ਹੋਇਆ ਹੈ। ਤੋਤੇ ਰੰਗੀ ਡ੍ਰੈਸ ਚ ਜੈਕਟ ਸਫੇਦ ਟਾਪ ਨਾਲ ਕੈਰੀ ਕੀਤੀ ਹੈ। ਇਸ ਡ੍ਰੈਸ ਚ ਕਾਫੀ ਕਮਾਲ ਦੀ ਲੱਗ ਰਹੀ ਹਨ।

 
 
 
ਬਾਲੀਵੁੱਡ ਅਦਾਕਾਰਾਂ ਦੀਆਂ ਲਾਂਗ ਲਾਈਨ ਜੈਕਟ ਦੇਣਗੀਆਂ ਤੁਹਾਨੂੰ ਨਵੇਕਲੀ ਦਿੱਖ
 
 

ਅੱਜ ਕੱਲ੍ਹ ਇਨ੍ਹਾਂ ਅਦਾਕਾਰਾਵਾਂ ਚ ਲਾਂਗ ਲਾਈਨ ਜੈਕਟ ਦਾ ਬੁਖਾਰ ਰੱਜ ਕੇ ਬੋਲ ਰਿਹਾ ਹੈ। ਇਨ੍ਹਾਂ ਜੈਕਟਾਂ ਨੂੰ ਉਹ ਕਿਸੇ ਵੀ ਡ੍ਰੈਸ ਦੇ ਨਾਲ ਕੈਰੀ ਰਹੀ ਹੈ। ਇਨ੍ਹਾਂ ਜੈਕੇਟਾਂ ਦੀ ਖਾਸ ਗੱਲ ਇਹ ਹੈ ਕਿ ਇਹ ਕਿਸੇ ਵੀ ਡ੍ਰੈਸ ਨਾਲ ਬੇਹਦ ਖੂਬਸੂਰਤ ਲੱਗਦੀ ਹਨ।

 

ਗਰਮੀਆਂ ਦੀ ਧੁੱਪ ਤੋਂ ਬਚਣ ਲਈ ਫੁੱਲ ਕਵਰਅਪ ਰਹਿਣਾ ਮੁ਼ਸ਼ਕਲ ਹੋ ਜਾਂਦਾ ਹੈ ਅਜਿਹੇ ਚ ਫੈਸ਼ਨ ਦੌਰਾਨ ਤੁਸੀਂ ਵੀ ਇਨ੍ਹਾਂ ਜੈਕਟਾਂ ਨੂੰ ਕੈਰੀ ਕਰ ਸਕਦੇ ਹੋ। ਇਹ ਜੈਕਟਾਂ ਲੋਅਰ ਵਿਦ ਟਾਪ, ਸੂਟ, ਜੀਂਸ, ਸਾੜੀ ਕਿਸੇ ਵੀ ਡ੍ਰੈਸ ਦੇ ਨਾਲ ਮੈਚ ਕਰਕੇ ਪਾਈ ਜਾ ਸਕਦੀ ਹੈ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bollywood actresses line jacket will make you look fashionable