ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Bihar Board 10th result 2019: ਬਿਹਾਰ ਬੋਰਡ ਅੱਜ ਐਲਾਨੇਗਾ 10ਵੀਂ ਦਾ ਨਤੀਜਾ

BSEB Bihar matric Result 2019: ਬਿਹਾਰ ਬੋਰਡ ਦੇ 10ਵੀਂ ਜਮਾਤ ਦਾ ਨਤੀਜਾ ਅੱਜ ਸ਼ਨਿੱਚਰਵਾਰ ਨੂੰ ਦੁਪਿਹਰ 12:30 ਵਜੇ ਐਲਾਨਿਆ ਜਾਵੇਗਾ। ਸਿਖਿਆ ਵਿਭਾਗ ਦੇ ਅੱਪਰ ਮੁੱਖ ਸਕੱਤਰ ਆਰ ਕੇ ਮਹਾਜਨ ਸ਼ਨਿੱਚਰਵਾਰ ਨੂੰ ਬਿਹਾਰ ਬੋਰਡ ਪ੍ਰੀਖਿਆ ਕਮੇਟੀ ਆਡੀਟੋਰੀਅਮ ਚ ਬੋਰਡ ਪ੍ਰਧਾਨ ਆਨੰਦ ਕਿਸ਼ੋਰ ਦੀ ਮੌਜੂਦਗੀ ਚ ਮੈਟ੍ਰਿਕ ਦੇ ਨਤੀਜੇ ਜਾਰੀ ਕੀਤੇ ਜਾਣਗੇ।

 

ਜਿਨ੍ਹਾਂ ਵਿਦਿਆਰਥੀਆਂ ਨੇ ਪ੍ਰੀਖਿਆਵਾਂ ਦਿੱਤੀਆਂ ਹਨ ਉਹ ਬਿਹਾਰ ਬੋਰਡ ਦੀ ਇਨ੍ਹਾਂ ਵੈਬਾਈਟਾਂ ਤੇ ਨਤੀਜੇ ਦੇਖ ਸਕਦੇ ਹਨ।

 

http://www.bsebinteredu.in,

www.biharboardonline.bihar.gov.in,

http://bsebbihar.com

 

ਪਿਛਲੇ ਸ਼ਨਿੱਚਰਵਾਰ ਨੂੰ ਬਿਹਾਰ ਬੋਰਡ ਨੇ ਇੰਟਰ ਦੇ ਨਤੀਜੇ ਜਾਰੀ ਕੀਤੇ ਸਨ। ਅਜਿਹਾ ਪਹਿਲੀ ਵਾਰ ਹੈ ਜਦੋਂ ਅਪ੍ਰੈਲ ਚ ਹੀ ਬਿਹਾਰ ਬੋਰਡ ਇੰਟਰ ਅਤੇ ਮੈਟ੍ਰਿਕ ਦੇ ਨਤੀਜੇ ਜਾਰੀ ਹੋ ਜਾਣਗੇ।

 

ਬਿਹਾਰ ਬੋਰਡ ਸਾਲਾਨਾ ਮੈਟ੍ਰਿਕ ਪ੍ਰੀਖਿਆ 21 ਤੋਂ 28 ਫ਼ਰਵਰੀ ਤਕ ਸੂਬੇ ਕੁੱਲ 1418 ਪ੍ਰੀਖਿਆ ਕੇਂਦਰਾਂ ਤੇ ਕੀਤਾ ਗਿਆ ਸੀ। ਇਸ ਵਿਚ 16,60,609 ਵਿਦਿਆਰਥੀਆਂ ਨੇ ਫ਼ਾਰਮ ਭਰਿਆ ਸੀ। ਇਨ੍ਹਾਂ ਚ 8,37,075 ਵਿਦਿਆਰਥੀਆਂ ਤੇ 8,23,534 ਵਿਦਿਆਰਥੀ ਹਨ।

 

ਬੋਰਡ ਦੁਆਰਾ ਪਹਿਲੀ ਵਾਰ ਮਾਰਚ ਚ ਨਤੀਜੇ ਜਾਰੀ ਕੀਤੇ ਜਾ ਰਹੇ ਹਨ। ਨਤੀਜੇ ਜਾਰੀ ਕਰਨ ਲਈ ਬੋਰਡ ਨੇ ਪਹਿਲਾਂ ਤੋਂ ਹੀ ਤਿਆਰੀ ਕਰ ਲਈ ਸੀ। ਇੰਟਰ ਦਾ ਮੁਲਾਂਕਣ ਮਾਰਚ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋਇਆ ਸੀ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSEB Bihar matric Result 2019 to be declared today