ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਆ ਗਿਆ ਸੁਨਿਹਰੀ ਮੌਕਾ

ਭਾਰਤੀ ਰੇਲਵੇ ਦੇ ਵੈਸਟ ਸੈਂਟਰਲ ਰੇਲਵੇ ਨੇ ਰੇਲਵੇ ਅਪਰੇਂਟਿਸ ਅਹੁਦਿਆਂ ਤੇ ਕੁੱਲ 1561 ਭਰਤੀਆਂ ਕੱਢੀਆਂ ਹਨ। ਦਰਖ਼ਾਸਤ ਦੀ ਪ੍ਰਕਿਰਿਆ ਜਾਰੀ ਹੈ ਜਿਸ ਲਈ ਮਾਨਤਾ ਪ੍ਰਾਪਤ ਸਕੂਲਾਂ ਤੋਂ 12ਵੀਂ ਪਾਸ ਹੋਣਾ ਲਾਜ਼ਮੀ ਹੈ। ਦਰਖਾਸਤ ਦੀ ਆਖਰੀ ਮਿਤੀ 9 ਫਰਵਰੀ 2019 ਹੈ। ਇਸ ਦਰਖ਼ਾਸਤ ਲਈ ਪ੍ਰੀਖਿਆਰਥੀ ਆਨਲਾਈਨ ਦਰਖ਼ਾਸਤ ਕਰ ਸਕਦੇ ਹਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਹਾਲ ਹੀ ਰੇਲਵੇ ਰਿਕਿਊਟਮੈਂਟ ਬੋਰਡ (RRB) ਨੇ ਜੂਨੀਅਰ ਇੰਜੀਨਿਅਰ, ਡਿਪੋ ਸਮੱਗਰੀ ਜਾਂਚ ਅਧਿਕਾਰੀ ਸਮੇਤ ਕਈ ਅਹੁਦਿਆਂ ਤੇ ਭਰਤੀਆਂ ਨਿਕਲੀਆਂ ਸਨ। ਇਸ ਲਈ ਦਰਖ਼ਾਸਤ ਦੀ ਆਖਰੀ ਮਿਤੀ 31 ਜਨਵਰੀ ਤੱਕ ਹੀ ਹੈ। ਕੁੱਲ 13,487 ਅਹੁਦਿਆਂ ਤੇ ਭਰਤੀਆਂ ਕੱਢੀਆਂ ਗਈਆਂ ਹਨ।

 

ਵਾਧੂ ਜਾਣਕਾਰੀ ਲਈ ਇਸ ਲਿੰਕ ਤੇ ਕਲਿੱਕ ਕਰੋ।

http://rrcb.gov.in/

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: golden opportunity for government job seekers