ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਝ ਬਣਾ ਸਕਦੇ ਹੋ ਘਰ ’ਚ ਬੇਹੱਦ ਲਜ਼ੀਜ਼ ਰਬੜੀ, ਤਰੀਕਾ ਹੈ ਬੇਹੱਦ ਆਸਾਨ

ਘਰ ’ਚ ਆਸਾਨੀ ਨਾਲ ਆਪਣੇ ਮਹਿਮਾਨਾਂ ਲਈ ਇਸ ਤਰ੍ਹਾਂ ਬਣਾਓ ਰਬੜੀ

 

ਲੋੜੀਂਦਾ ਸਮਾਨ ਇਹ ਹੈ :

ਦੁੱਧ : 3 ਲੀਟਰ
ਸ਼ੱਕਰ : 2 ਕੱਪ
ਬਾਦਾਮ : 10 ਬਰੀਕ ਕਟੇ ਹੋਏ
ਪਿਸਤਾ : 10 ਬਰੀਕ ਕਟੇ ਹੋਏ
ਕੇਵੜਾ ਜਲ : 2 ਵੱਡੇ ਚਮਚ
ਲੈਚੀ ਪਾਊਡਰ : ਛੋਟਾ ਚਮਚ

 

ਬਣਾਉਣ ਦਾ ਢੰਗ 

 

ਸਭ ਤੋਂ ਪਹਿਲਾਂ ਕੜਾਹੀ ਚ ਦੁੱਧ ਨੂੰ ਉਬਾਲ ਲਵੋੇ। ਪਰ ਧਿਆਨ ਰਹੇ ਕਿ ਦੁੱਧ ਨੂੰ ਚਲਾਉਂਦੇ ਰਹੇ। ਜਦ ਦੁੱਧ ਗਾੜ੍ਹਾ ਹੋ ਜਾਵੇ ਤਾਂ ਉਸ ਚ ਕੇਵੜਾ, ਲੈਚੀ ਪਾਊਡਰ ਅਤੇ ਸ਼ੱਕਰ ਪਾਓ ਅਤੇ ਫਿਰ ਹਲਕੀ ਅੱਗ ਤੇ ਪਕਾਉਂਦੇ ਰਹੋ। ਹੋਲੀ ਹੋਲੀ ਦੁੱਧ ਪੱਕ ਕੇ ਗਾੜ੍ਹਾ ਹੋ ਜਾਵੇਗਾ ਤੇ ਰਬੜੀ ਬਣ ਜਾਵੇਗੀ। 

 

ਹੁਣ ਇਸ ਰਬੜੀ ਨੂੰ ਠੰਡਾ ਕਰਨ ਲਈ ਛੱਡ ਦਿਓ। ਇਸ ਤੋਂ ਬਾਅਦ ਕਾਜੂ, ਬਦਾਮ, ਪਿਸਤਾ ਨਾਲ ਇਸਦਾ ਆਨੰਦ ਲਿਓ।

   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:It can be very gourmet rabari at home