ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੁੱਟੀਆਂ ਰੱਖਦੀਆਂ ਹਨ ਤੁਹਾਡੇ ਦਿਲ ਦਾ ਖਿਆਲ, ਤਣਾਅ ਰਹਿੰਦਾ ਹੈ ਦੂਰ

1 / 2ਛੁੱਟੀਆਂ ਰੱਖਦੀਆਂ ਹਨ ਤੁਹਾਡੇ ਦਿਲ ਦਾ ਖਿਆਲ, ਤਣਾਅ ਰਹਿੰਦਾ ਹੈ ਦੂਰ

2 / 2ਛੁੱਟੀਆਂ ਰੱਖਦੀਆਂ ਹਨ ਤੁਹਾਡੇ ਦਿਲ ਦਾ ਖਿਆਲ, ਤਣਾਅ ਰਹਿੰਦਾ ਹੈ ਦੂਰ

PreviousNext

ਆਪਣੀ ਭੱਜਦੌੜ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਛੁੱਟੀਆਂ ਲਈ ਵੀ ਕੱਢੋ ਕਿਉਂਕਿ ਇਨ੍ਹਾਂ ਛੁੱਟੀਆਂ ਦੀ ਮਦਦ ਨਾਲ ਤੁਸੀਂ ਨਾ ਕੇਵਲ ਖੁਦ ਨੂੰ ਤਣਾਅ ਤੋਂ ਮੁਕਤ ਕਰ ਸਕਦੇ ਹੋ ਬਲਕਿ ਇਸ ਨਾਲ ਦਿਲ ਦੀਆਂ ਬਿਮਾਰੀਆਂ ਨਾਲ ਹੋਣ ਵਾਲੇ ਖ਼ਤਰਾ ਵੀ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। 


ਮਨੋਵਿਗਿਆਨ ਅਤੇ ਸਿਹਤ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਛੁੱਟੀਆਂ ਮੈਟਾਬੋਲੀਜਮ ਸਬੰਧੀ ਲੱਛਣਾਂ ਨੂੰ ਘੱਟ ਕਰਨ ਵਿੱਚ ਮਦਦਗਾਰ ਹਨ ਜਿਸ ਨਾਲ ਦਿਲ ਦੀ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।

 

ਅਮਰੀਕਾ ਵਿੱਚ ਸਥਿਤ ਸਿਰੈਕਿਊਜ ਯੂਨੀਵਰਸਿਟੀ ਦੇ ਸਹਾਇਕ ਪ੍ਰੋਫ਼ੈਸਰ ਬ੍ਰਾਇਸ ਹਯੂਰਸਕਾ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਕਿ ਜਿਹੜੇ ਵਿਅਕਤੀਆਂ ਨੇ ਪਿਛਲੇ 12 ਮਹੀਨਿਆਂ ਵਿੱਚ ਅਕਸਰ ਹੀ ਛੁੱਟੀਆਂ ਲਈਆਂ ਹਨ ਉਨ੍ਹਾਂ ਵਿੱਚ ਮੈਟਾਬੋਲੀਜਮ ਸਿੰਡ੍ਰੋਮ ਅਤੇ ਮੈਟਾਬੋਲੀਜਮ ਲੱਛਣਾਂ ਦਾ ਜੋਖ਼ਮ ਘੱਟ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jolly holiday Study proves going on vacation is good for your heart