ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਵਾ ਚੌਥ 2019: ਇੱਥੇ ਵੇਖੋ ਨਵੀਨਤਮ ਅਤੇ ਸੁੰਦਰ ਮਹਿੰਦੀ ਡਿਜ਼ਾਈਨ Photos

ਕਰਵਾਚੌਥ ਦਾ ਤਿਉਹਾਰ ਪਤੀ-ਪਤਨੀ ਦੇ ਮਜ਼ਬੂਤ ਰਿਸ਼ਤੇ, ਪਿਆਰ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ। ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਨੂੰ ਕਰਵਾ ਚੌਥ ਦਾ ਵਰਤ ਕੀਤਾ ਜਾਂਦਾ ਹੈ। ਇਸ ਸਾਲ ਕਰਵਾਚੌਥ 17 ਅਕਤੂਬਰ, ਦਿਨ ਵੀਰਵਾਰ ਨੂੰ ਹੈ। ਕਰਵਾ ਚੌਥ ਦੇ ਦਿਨ ਗ੍ਰਹਿਣੀਆਂ ਸੋਲਾਂ ਸ਼ਿੰਗਾਰ ਕਰਦੀਆਂ ਹਨ। ਮਹਿੰਦੀ ਨੂੰ ਸੋਲਾਂ ਸ਼ਿੰਗਾਰਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ।

 

 

 

 

 

ਕਰਵਾ ਚੌਥ ਮੌਕੇ ਬਾਜ਼ਾਰਾਂ ਵਿੱਚ ਰੌਣਕ ਵੇਖਦੇ ਹੀ ਬਣਦੀ ਹੈ। ਕਰਵਾ ਪੂਜਾ ਸਮੱਗਰੀ ਤੋਂ ਲੈ ਕੇ  ਮਹਿੰਦੀ ਲਗਾਉਣ ਵਾਲੇ ਕਾਰੀਗਰ ਵੀ ਦਿਖਾਈ ਦਿੰਦੇ ਹਨ। ਖ਼ਾਸਕਰ ਕਰਵਚੌਥ ਤੋਂ ਦੋ ਦਿਨ ਪਹਿਲਾਂ, ਮਹਿੰਦੀ ਲਾਉਣ ਵਾਲੇ ਇਥੇ ਔਰਤਾਂ ਦੀ ਬਹੁਤ ਭੀੜ ਹੁੰਦੀ ਹੈ। ਘਰ ਮਹਿੰਦੀ ਲਗਾਉਣ ਵਾਲੀਆਂ ਔਰਤਾਂ ਸਧਾਰਣ ਮਹਿੰਦੀ ਦੇ ਡਿਜ਼ਾਈਨ ਨੂੰ ਤਰਜੀਹ ਦਿੰਦੀਆਂ ਹਨ।

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karva Chauth 2019: see latest and beautiful mehndi design photos here