ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਆਰਾ ਅਡਵਾਨੀ ਨੇ ਆਪਣੀ ਅਦਾ ਨਾਲ ਸਭ ਨੂੰ ਕੀਤਾ ਹੈਰਾਨ

ਕਿਆਰਾ ਅਡਵਾਨੀ ਦੇ ਇੰਸਟਾਗ੍ਰਾਮ ਫ਼ੈਂਜ਼ ਪੇਜ ਤੇ ਪਿੰਕ ਡ੍ਰੈਸ ਚ ਫ਼ੋਟੋ ਸਾਹਮਣੇ ਆਈ ਹੈ। ਕਿਆਰਾ ਦੀ ਇਹ ਡ੍ਰੈਸ ਕਾਫੀ ਲੋਕਾਂ ਨੂੰ ਪਸੰਦ ਆ ਰਹੀ ਹੈ। ਬਾਲੀਵੁੱਡ ਦੀ ਹੁਣੇ ਜਿਹੇ ਰਿਲੀਜ਼ ਹੋਈ ਕਬੀਰ ਸਿੰਘ ਫ਼ਿਲਮ ਦੀ ਇਹ ਅਦਾਕਾਰਾ ਆਪਣੀ ਦਿਲਚਸਪ ਅਦਾ ਵਾਲੀਆਂ ਤਸਵੀਰਾਂ ਕਾਰਨ ਮਸ਼ਹੂਰ ਹਨ।

 

ਗਰਮੀਆਂ ਚ ਹਲਕੇ ਰੰਗ ਦੀ ਡ੍ਰੈਸ ਚ ਦਿੱਖ ਸ਼ਾਨਦਾਰ ਨਜ਼ਰ ਆਉਂਦੀ ਹੈ। ਗਰਮੀਆਂ ਚ ਆਪਣੇ ਕਪੜਿਆਂ ਚ ਹਲਕੇ ਰੰਗ ਜ਼ਰੂਰ ਸ਼ਾਮਲ ਕਰੋ। ਕਿਆਰਾ ਨੇ ਜਿਹੜੀ ਗੁਲਾਬੀ ਰੰਗ ਦੀ ਡ੍ਰੈਸ ਪਾਈ ਹੋਈ ਹੈ, ਇਹ ਅੱਜ ਕੱਲ੍ਹ ਗਰਮੀਆਂ ਚ ਕਾਫੀ ਚਲਨ ਚ ਹੈ।

 

ਇਸ ਡ੍ਰੈਸ ਨਾਲ ਦੀ ਸੈਂਡਲ, ਮੇਕਅਪ ਅਤੇ ਸਾਦਾ ਹੇਅਰਸਟਾਈਲ ਤੁਹਾਡੀ ਖੂਬਸੂਰਤੀ ਚ ਚਾਰ ਚੰਨ ਲਗਾ ਸਕਦਾ ਹੈ। ਇਸ ਨਾਲ ਤੁਹਾਡੀ ਦਿੱਖ ਵੀ ਭਾਰੀ ਨਹੀਂ ਨਜ਼ਰ ਆਵੇਗੀ ਤੇ ਤੁਸੀਂ ਬਿਨ੍ਹਾਂ ਭਾਰੀ ਮੇਕਅਪ ਦੇ ਬੇਹਦ ਖੂਬਸੂਰਤ ਨਜ਼ਰ ਆੳਗੇ।

 

 

 
 
 
 
 
 
 
 
 
 
 
 
 

See you tomorrow 💕

A post shared by KIARA (@kiaraaliaadvani) on

 

 

 

 
 
 
 
 
 
 
 
 
 
 
 
 
 
 

A post shared by KIARA (@kiaraaliaadvani) on

 

 

 

 

 
 
 
 
 
 
 
 
 
 
 
 
 
 
 

A post shared by KIARA (@kiaraaliaadvani) on

 

 

 

 

 

 

 

 

 
 
 
 
 
 
 
 
 
 
 
 
 
 
 

A post shared by KIARA (@kiaraaliaadvani) on

 

 

 

 
 
 
 
 
 
 
 
 
 
 
 
 

Thankyouuuuuuuu sooooooooooo much for all the love ❤️🙏🏼

A post shared by KIARA (@kiaraaliaadvani) on

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kiara advani surprised everyone see her pink dress look