ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਪਣੇ ਪਾਰਟਨਰ ਨੂੰ ਭੇਜੋ ਇਹ Cute GIFs ਅਤੇ ਵਿਸ਼ ਕਰੋ Happy Kiss Day

ਵੈਲੇਂਟਾਈਨ ਵੀਕ ਦੇ 7ਵੇਂ ਦਿਨ ਕਿੱਸ ਡੇਅ (Kiss Day) ਮਨਾਇਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਵੈਲੇਂਟਾਈਨਜ਼ ਡੇਅ ਦੇ ਨਾਲ ਵੈਲੇਂਟਾਈਨ ਵੀਕ ਖਤਮ ਹੋ ਜਾਂਦਾ ਹੈ। ਹਰ ਸਾਲ 13 ਫਰਵਰੀ ਨੂੰ ਕਿੱਸ ਡੇਅ ਮਨਾਇਆ ਜਾਂਦਾ ਹੈ।
 

ਵੈਲੇਂਟਾਈਨ ਵੀਕ ਦੀ ਸ਼ੁਰੂਆਤ ਰੋਜ਼ ਡੇਅ (Rose Day) ਨਾਲ ਹੁੰਦੀ ਹੈ। ਇਸ ਤੋਂ ਬਾਅਦ ਪ੍ਰੋਪੇਜ਼ ਡੇਅ (Propose Day), ਚਾਕਲੇਟ ਡੇਅ (Chocolate Day), ਟੇਡੀ ਡੇਅ (Teddy Day), ਪ੍ਰੋਮਿਮ ਡੇਅ (Promise Day), ਹੱਗ ਡੇਅ (Hug Day) ਅਤੇ ਫਿਰ ਕਿੱਸ ਡੇਅ ਮਨਾਇਆ ਜਾਂਦਾ ਹੈ।
 

ਕਿੱਸ ਡੇਅ ਵੈਲੇਂਟਾਈਨਜ਼ ਹਫਤੇ ਦਾ ਸਭ ਤੋਂ ਰੋਮਾਂਟਿਕ ਦਿਨ ਮੰਨਿਆ ਜਾਂਦਾ ਹੈ। ਇਹ ਦਿਨ ਪਿਆਰ ਕਰਨ ਵਾਲੇ ਪ੍ਰੇਮੀ ਜੋੜਿਆਂ ਲਈ ਮਹੱਤਵਪੂਰਨ ਹੁੰਦਾ ਹੈ। ਇਸ ਦਿਨ ਪ੍ਰੇਮੀ ਜੋੜੇ ਇੱਕ-ਦੂਜੇ ਨੂੰ ਕਿੱਸ ਕਰਕੇ ਆਪਣਾ ਅਟੁੱਟ ਪਿਆਰ ਦਰਸਾਉਂਦੇ ਹਨ।
 

ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਕਿੱਸ ਤੁਹਾਡੇ ਪਿਆਰ ਨੂੰ ਹੋਰ ਵੀ ਗੂੜ੍ਹਾ ਕਰਦਾ ਹੈ। ਇਸ ਲਈ ਇਸ ਦਿਨ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਜੋੜੇ ਇਕ-ਦੂਜੇ ਨੂੰ ਕਿੱਸ ਕਰਦੇ ਹਨ।
 

ਇਸ ਵਾਰ ਕਿੱਸ ਡੇਅ 'ਤੇ ਆਪਣੇ ਸਾਥੀ ਨੂੰ ਜੀਆਈਐਫ ਭੇਜੋ ਅਤੇ ਇਸ ਦਿਨ ਨੂੰ ਹੋਰ ਖਾਸ਼ ਬਣਾਓ :-

 

via GIPHY

 

 

via GIPHY

 

 

via GIPHY

 

 

via GIPHY

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kiss Day is the seventh day of the Valentine week or love week