ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਅਰਫੋਨ ਦੀ ਵਰਤੋਂ ਦੇ ਸਕਦੀ ਹੈ ਤੁਹਾਨੂੰ ਇਹ 5 ਵੱਡੀ ਬਿਮਾਰੀਆਂ, ਹੋ ਜਾਓ ਸਾਵਧਾਨ!

1 / 2earphones ear

2 / 2Earphones

PreviousNext

Earphones ਜੇ ਤੁਸੀਂ ਮੈਟਰੋ ਜਾਂ ਲੰਮੀ ਯਾਤਰਾ ਦੌਰਾਨ ਆਪਣੇ ਕੰਨਾਂ 'ਤੇ ਈਅਰਫੋਨ ਜਾਂ ਹੈੱਡਫੋਨ ਲਗਾ ਕੇ ਕਈ ਘੰਟੇ ਗਾਣੇ ਸੁਣਦੇ ਹੋ ਤਾਂ ਸਾਵਧਾਨ ਹੋ ਜਾਓ, ਇਹ ਆਦਤ ਤੁਹਾਨੂੰ ਖ਼ਤਰੇ ਚ ਪਾ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਕੰਨਾਂ ਦੇ ਨਾਲ-ਨਾਲ ਤੁਹਾਡੇ ਸਰੀਰ ਨੂੰ ਵੀ ਬਹੁਤ ਨੁਕਸਾਨ ਹੋ ਸਕਦਾ ਹੈ। 

 

ਆਓ ਜਾਣਦੇ ਹਾਂ ਕਿਵੇਂ---

 

ਕੰਨਾਂ ਦੀ ਲਾਗ

ਦਿਮਾਗ 'ਤੇ ਬੁਰਾ ਪ੍ਰਭਾਵ

ਕੰਨ ਸੁੰਨ ਪੈਣਾ

ਘੱਟ ਸੁਣਾਈ ਦੇਣਾ

ਕੰਨ ਦੇ ਪਰਦੇ 'ਤੇ ਮਾੜਾ ਪ੍ਰਭਾਵ

 

ਬਚਾਅ---

 

ਈਅਰਫੋਨ ਦੀ ਵਰਤੋਂ ਘੱਟ ਤੋਂ ਘੱਟ ਕਰੋ।

ਜੇ ਈਅਰਫੋਨ ਲਗਾ ਕੇ ਕੰਮ ਕਰਨਾ ਜ਼ਰੂਰੀ ਹੈ ਤਾਂ ਇਕ ਘੰਟੇ ਚ ਘੱਟੋ ਘੱਟ 5 ਮਿੰਟ ਦੀ ਬਰੇਕ ਲਓ।

ਸਿਰਫ ਚੰਗੀ ਕੁਆਲਟੀ ਦੇ ਹੈੱਡਫੋਨ ਜਾਂ ਈਅਰਫੋਨ ਦੀ ਵਰਤੋਂ ਕਰੋ।

ਈਅਰਬਡਜ਼ ਦੀ ਥਾਂ ਚੰਗੇ ਹੈੱਡਫੋਨ ਦੀ ਵਰਤੋਂ ਕਰੋ।

ਈਅਰਫੋਨ 'ਤੇ ਕੀਤੀ ਗਈ ਇੱਕ ਖੋਜ ਦੇ ਅਨੁਸਾਰ, ਜੇ ਕੋਈ ਵਿਅਕਤੀ ਹਰ ਰੋਜ਼ ਇੱਕ ਘੰਟੇ ਤੋਂ ਵੱਧ ਸਮੇਂ ਲਈ 80 ਡੈਸੀਬਲ ਤੋਂ ਵੱਧ ਆਵਾਜ਼ ਚ ਸੰਗੀਤ ਸੁਣਦਾ ਹੈ ਤਾਂ ਲਗਭਗ 5 ਸਾਲਾਂ ਚ ਉਸਨੂੰ ਸੁਣਨ ਵਿੱਚ ਮੁਸ਼ਕਲ ਮਹਿਸੂਸ ਹੋ ਸਕਦੀ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:know how your earphones can make you deaf here are 5 side effects of using earphones