ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Lakame Fashion Week: ਦੁਲਹਨ ਦੀ ਜੋੜੀ 'ਚ ਰੈਂਪ 'ਤੇ ਆਈ ਮਲਾਇਕਾ ਅਰੋੜਾ, ਵੇਖੋ PIC

ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਨੇ ਲੈਕਮੇ ਫੈਸ਼ਨ ਵੀਕ ਦੇ ਤੀਜੇ ਦਿਨ ਖੂਬਸੂਰਤ ਦੁਲਹਨ ਦੇ ਜੋੜੇ ਵਿੱਚ ਰੈਂਪ ਵਾਕ ਕੀਤੀ। ਮਲਾਇਕਾ ਵੈਲੇਨਟਾਈਨ ਡੇਅ 'ਤੇ ਰੈੱਡ ਲਹਿੰਗੇ 'ਚ ਖੂਬਸੂਰਤ ਲੱਗ ਰਹੀ ਹੈ। ਲਹਿੰਗਾ ਵਿੱਚ ਸਿਲਵਰ ਕੰਮ ਕੀਤਾ ਹੋਇਆ ਹੈ। ਐਕਸੇਸਰੀਜ ਵਿੱਚ ਮਲਾਇਕਾ ਨੇ ਚੋਕਰ ਨੇਕਪੀਸ ਪਾਇਆ ਹੋਇਆ ਹੈ ਜਿਸ ਵਿੱਚ ਬਹੁਤ ਸਾਰੇ ਗੇਮਸਟੋਨ ਲੱਗੇ ਹੋਏ ਹਨ। ਇਹ ਖੂਬਸੂਰਤ ਚੋਕਰ ਨੇਕਪੀਸ ਉਨ੍ਹਾਂ ਦੇ ਆਊਟਫਿਟ ਨਾਲ ਪਰਫੈਕਟ ਸਟਾਇਲ ਸਟੇਟਮੈਂਟ ਐਕਸੇਸਰੀਜ ਹੈ।

 

ਮਲਾਇਕਾ ਨੇ ਹੇਅਰ ਸਟਾਈਲ ਵਿੱਚ ਲੂਜ ਮੇਸੀ ਬਣਾਇਆ ਗਿਆ ਹੈ। ਹਾਈਲਾਈਟਰ ਰੋਜ਼ੀ ਚੀਕਸ ਅਤੇ ਪਿੰਕ ਨਿਊਟਰਲ ਲਿਪਸਟਿਕ ਉਨ੍ਹਾਂ ਦੇ ਲੁੱਕ ਵਿੱਚ ਚਾਰ ਚੰਦ ਲਗਾ ਰਹੀ ਹੈ। ਮਲਾਇਕਾ ਅਰੋੜਾ ਨੇ ਡਿਜ਼ਾਈਨਰ ਵਰੁਣ ਚੱਕਿਲਮ Varun Chakkilam ਲਈ ਰੈਂਪ ਵਾਕ ਕੀਤਾ।

 

 

 

 

ਮਲਾਇਕਾ ਨੇ ਲੈਕਮੇ ਫੈਸ਼ਨ ਵੀਕ 2019 ਵਿੱਚ ਰੈਂਪ ਵਾਕ ਦੌਰਾਨ ਹਾਈ ਸਿਲਟ ਸਕਰਟ ਅਤੇ ਡੀਪ ਨੇਕ ਕ੍ਰਾਪ ਟਾਪ ਪਹਿਨਿਆ ਸੀ। ਹੁਣ ਵੀ ਮੈਥਰੂਨ ਕਲਰ ਦੀ ਡ੍ਰੇਸ ਵਿੱਚ ਮਲਾਇਕ ਦਾ ਲੁਕ ਬਹੁਤ ਗਲੈਮਰਸ ਲੱਗ ਰਿਹਾ ਸੀ। ਪਿਛਲੀ ਵਾਰ ਦਾ ਲੁਕ ਤੁਸੀਂ ਹੇਠਾਂ ਦਿੱਤੀ ਗਈ ਫੋਟੋ ਵਿੱਚ ਵੇਖ ਸਕਦੇ ਹੋ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lakame Fashion Week: Malaika Arora walked the ramp in bridal Look see photos