ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਵਾ ਚੌਥ ਲਈ ਮਹਿੰੰਦੀ ਡਿਜ਼ਾਈਨ, ਲੋਕ ਪੁੱਛਣਗੇ ਕਿੱਥੋਂ ਲਵਾਈ ਆ....

ਕਰਵਾ ਚੌਥ ਲਈ ਮਹਿੰੰਦੀ ਡਿਜ਼ਾਈਨ

ਕਰਵਾ ਚੌਥ ਕੱਲ੍ਹ ਮਨਾਇਆ ਜਾਵੇਗਾ। ਇਸ ਦਿਨ ਔਰਤਾਂ ਆਪਣੇ ਪਤੀ ਦੀ ਚੰਗੀ ਸਿਹਤ ਲਈ ਵਰਤ ਰੱਖਦੀਆਂ ਹਨ। ਔਰਤਾਂ ਦੇ ਲਈ ਇਹ ਤਿਉਹਾਰ ਆਪਣੇ ਪਤੀ ਨੂੰ ਪਿਆਰ ਤੇ ਸਮਰਪਣ ਦਾ ਪ੍ਰਤੀਕ ਹੈ ਇਸੇ ਕਰਕੇ ਉਹ ਇਸ ਦਿਨ ਸੋਲ੍ਹਾਂ ਸ਼ਿੰਗਾਰ ਲਗਾਉਂਦੀਆਂ ਹਨ। ਸੋਲ੍ਹਾਂ ਸ਼ਿੰਗਾਰ ਵਿੱਚ ਮਹਿੰਦੀ ਵੀ ਆਉਂਦੀ ਹੈ। ਫਿਰ ਇਸੇ ਲਈ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਮਹਿੰਦੀ ਦੇ ਸੋਹਣੇ ਡਿਜ਼ਾਈਨ।

 

Karwa chauth mehandi
 
Karwa chauth mehandi
 
Karwa chauth mehandi
 
Karwachauth mehandi
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:most beautiful and best mehandi design ever today best mehandi design 100 mehandi desings all good mehandi designs