ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਲੱਸਣ ਛਿੱਲਣ ਦਾ ਇਹ ਹੈ ਸਭ ਤੋਂ ਸੌਖਾ ਢੰਗ, ਨਹੀਂ ਪਤਾ ਤਾਂ ਅੱਜ ਜਾਣ ਲਓ

ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੇ ਵੀਡੀਓ ਦੇਖੇ ਹੋਣਗੇ ਪਰ ਗੱਲ ਕੀਤੀ ਜਾਵੇ ਲੱਸਣ ਛਿੱਲਣ ਦੀ ਤਾਂ ਹਾਲੇ ਤਕ ਅਜਿਹਾ ਕੋਈ ਵੀਡੀਓ ਤੁਸੀਂ ਨਹੀਂ ਦੇਖਿਆ ਹੋਵੇਗਾ ਜਿਹੜਾ ਇਕ ਕਲੀ ਦੇ ਪੂਰੇ ਛਿਲਕੇ ਨੂੰ ਇਕ ਹੀ ਝਟਕੇ ਚ ਕੱਢ ਦੇਵੇ। ਛਿਲਕਾ ਹਟਾਉਣ ਦਾ ਇਹ ਬਹੁਤ ਹੀ ਅਸਰਦਾਰ ਢੰਗ ਹੈ ਜਿਸ ਨੂੰ ਦੇਖ ਕੇ ਲੋਕ ਵੀ ਹੈਰਾਨ ਹਨ।

 

ਆਮ ਤੌਰ ’ਤੇ ਇਕ-ਇਕ ਕਲੀ ਦੇ ਛਿਲਕੇ ਉਤਾਰੇ ਜਾਂਦੇ ਹਨ ਪਰ ਇਸ ਨਵੇਕਲੇ ਢੰਗ ਰਾਹੀਂ ਇਕ ਚਾਕੂ ਦੀ ਮਦਦ ਨਾਲ ਇਕੋ ਵਾਰ ਸਾਰੇ ਛਿਲਕੇ ਸੌਖੇ ਢੰਗ ਨਾਲ ਉਤਾਰੇ ਜਾ ਸਕਦੇ ਹਨ। ਇਹ ਵੀਡੀਓ ਤੁਹਾਡੇ ਰਸੋਈ ਦੇ ਕੰਮ ਨੂੰ ਬੇਹਦ ਆਸਾਨ ਕਰ ਦੇਵੇਗਾ।

 

ਲੱਸਣ ਨੂੰ ਛਿੱਲਣ ਦਾ ਇਹ ਢੰਗ ਬੇਹਦ ਸੌਖਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕੰਮ ਕਰਨਾ ਹਰੇਕ ਦੇ ਬੱਸ ਦੀ ਗੱਲ ਵੀ ਨਹੀਂ ਹੈ। ਲੱਸਣ ਦੀ ਕਲੀ ਦੇ ਛਿਲਕੇ ਨੂੰ ਵਾਰੀ-ਵਾਰੀ ਨਾਲ ਚਾਕੂ ਨਾਲ ਇਸ ਤਰ੍ਹਾਂ ਕੱਢਿਆ ਜਾ ਰਿਹਾ ਹੈ ਕਿ ਇਕ ਵਾਰ ਚ ਛਿਲਕਾ ਲੱਸਣ ਤੋਂ ਵੱਖ ਹੋ ਗਿਆ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:People are applauding this method of peeling garlic see viral video