ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Raksha Bandhan 2019: ਰੱਖੜੀ 'ਤੇ ਲਾਓ ਇਹ BEST ਮਹਿੰਦੀ ਡਿਜ਼ਾਈਨ

 

ਇਸ ਸਾਲ ਰੱਖੜੀ ਦਾ ਤਿਉਹਾਰ 15 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਲੜਕੀਆਂ ਅਤੇ ਮਹਿਲਾਵਾਂ ਆਪਣੇ ਭਰਾਵਾਂ ਦੇ ਗੁੱਟਾਂ ਉੱਤੇ ਰੱਖੜੀ ਬੰਨ੍ਹਣ ਲਈ ਉਤਸ਼ਾਹਤ ਰਹਿੰਦੀਆਂ ਹਨ। ਇਸ ਲਈ ਉਹ ਕਈ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੀਆਂ ਹਨ। ਭੈਣਾਂ ਦੀ ਤਿਆਰੀ ਵਿੱਚ ਜੋ ਸਭ ਤੋਂ ਮਹੱਤਵਪੂਰਣ ਹੁੰਦਾ ਹੈ, ਉਹ ਹੈ ਆਪਣੇ ਭਰਾ ਦੀ ਮਨਪਸੰਦ ਰੱਖੜੀ ਖ਼ਰੀਦਣਾ ਅਤੇ ਇੱਕ ਮਨਪਸੰਦ ਮਠਿਆਈ ਦਾ ਪ੍ਰਬੰਧ ਕਰਨਾ।

 

ਰੱਖੜੀ ਤੋਂ ਇਕ ਜਾਂ ਦੋ ਦਿਨ ਪਹਿਲਾਂ ਹੱਥਾਂ 'ਤੇ ਮਹਿੰਦੀ ਲਗਾਉਣ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਇਸ ਲਈ, ਭੈਣਾਂ ਮਹਿੰਦੀ ਦੀ ਕੁਆਲਿਟੀ ਤੋਂ ਲੈ ਕੇ ਮਹਿੰਦੀ ਡਿਜ਼ਾਈਨ ਤੱਕ ਹਰ ਚੀਜ਼ ਲੇਟੇਸਟ ਅਤੇ ਬੇਸਟ ਪਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਮਹਿੰਦੀ ਨੂੰ ਸ਼ਿੰਗਾਰ ਦਾ ਅੰਗ ਮੰਨਣ ਦੇ ਨਾਲ ਹੀ ਇਸ ਨੂੰ ਸ਼ੁੱਭ ਵੀ ਮੰਨਿਆ ਜਾਂਦਾ ਹੈ।
 

ਅੱਜ ਕੱਲ ਦੀਆਂ ਕੁੜੀਆਂ ਰਾਜਸਥਾਨੀ ਮਹਿੰਦੀ ਡਿਜ਼ਾਈਨ, ਅਰੇਬਿਕ ਮਹਿੰਦੀ ਡਿਜ਼ਾਈਨ ਅਤੇ ਕਈ ਹੋਰ ਆਧੁਨਿਕ ਮਹਿੰਦੀ ਡਿਜ਼ਾਈਨ ਪਸੰਦ ਕਰ ਰਹੀਆਂ ਹਨ। ਇੱਥੇ ਅਸੀਂ ਤੁਹਾਡੇ ਲਈ ਕੁਝ ਚੁਣੇ ਹੋਏ ਮਹਿੰਦੀ ਡਿਜ਼ਾਈਨ ਲੈ ਕੇ ਆਏ ਹਾਂ ਜੋ ਤੁਹਾਡੇ ਹੱਥਾਂ ਨੂੰ ਵਧੇਰੇ ਆਕਰਸ਼ਕ ਬਣਾ ਸਕਦੇ ਹਨ। 

 

ਮਹਿੰਦੀ ਡਿਜ਼ਾਈਨ-1


 

 

 

ਮਹਿੰਦੀ ਡਿਜ਼ਾਈਨ-2

 

 

 

ਮਹਿੰਦੀ ਡਿਜ਼ਾਈਨ-3

 

 

 

 

ਮਹਿੰਦੀ ਡਿਜ਼ਾਈਨ-4

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Raksha Bandhan 2019: you can apply these trending and BEST mehndi designs on your palms for the Rakhi 2019