ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SBI Clerk Recruitment 2019: ਗ੍ਰੈਜੂਏਟ ਪਾਸ ਲਈ ਨਿਕਲੀਆਂ 8593 ਨੌਕਰੀਆਂ

SBI CLERK (Junior Associates) Recruitment 2019: ਸਟੇਟ ਬੈਂਕ ਆਫ਼ ਇੰਡੀਆ ਨੇ ਜੂਨੀਅਰ ਅਸੋਸੀਏਟਸ (ਕਸਟਮਰ ਸਪੋਰਟ ਐਂਡ ਸੇਲਸ) ਦੇ ਅਹੁਦਿਆਂ ’ਤੇ ਬੰਪਰ ਭਰਤੀਆਂ ਨਿਕਲੀਆਂ ਹਨ। ਇਸ ਦੇ ਤਹਿਤ ਕੁੱਲ 8593 ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

 

ਇਨ੍ਹਾਂ ਅਹੁਦਿਆਂ ਨੂੰ ਭਰਨ ਲਈ ਬੈਂਕ ਨੇ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਯੋਗ ਉਮੀਦਵਾਰਾਂ ਤੋਂ ਦਰਖਾਸਤ–ਪੱਤਰ ਮੰਗੇ ਹਨ। ਇਸ ਸਾਰੀਆਂ ਨਿਯੁਕਤੀਆਂ ਦੇਸ਼ ਦੇ ਵੱਖੋ ਵੱਖ ਸੂਬਿਆਂ ਲਈ ਕੀਤੀਆਂ ਜਾਣਗੀਆਂ।

 

ਚਾਹਵਾਨ ਉਮੀਦਵਾਰਾਂ ਨੂੰ ਇਨ੍ਹਾਂ ਅਹੁਦਿਆਂ ਲਈ ਆਨਲਾਈਨ ਦਰਖਾਸਤ ਦੇਣੀ ਹੋਵੇਗੀ। ਦਰਖਾਸਤ ਕਰਨ ਦੀ ਆਖਰੀ ਮਿਤੀ 03 ਮਈ 2019 ਹੈ। ਖਾਲੀ ਅਹੁਦੇ, ਯੋਗਤਾ ਅਤੇ ਅਪਲਾਈ ਕਰਨ ਦੀ ਪ੍ਰਕਿਰਿਆ ਸਬੰਧੀ ਹੋਰਨਾਂ ਮਹੱਤਵਪੂਰਨ ਜਾਣਕਾਰੀਆਂ ਇਸ ਲਿੰਕ ’ਤੇ ਦਿੱਤੀਆਂ ਗਈਆਂ ਹਨ।

 

ਵਧੇਰੇ ਜਾਣਕਾਰੀ ਲਈ ਇਸ ਲਾਈਨ ’ਤੇ ਕਲਿੱਕ ਕਰੋ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI Clerk Recruitment 2019: Application Open for 8653 Posts Check Eligibility Exam Pattern and Other Important Details