ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਸ਼ਲ ਮੀਡੀਆ ਤੋਂ ਲੜਕੀਆਂ ਨੂੰ ਖਤਰਾ, ਹੋ ਸਕਦੀ ਹੈ ਗੰਭੀਰ ਬਿਮਾਰੀ

ਸੋਸ਼ਲ ਮੀਡੀਆ ਤੋਂ ਲੜਕੀਆਂ ਨੂੰ ਖਤਰਾ, ਹੋ ਸਕਦੀ ਹੈ ਗੰਭੀਰ ਬਿਮਾਰੀ

ਅੱਜ ਕੱਲ੍ਹ ਸੋਸ਼ਲ ਮੀਡੀਆ ਸਾਡੀ ਜਿ਼ੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਹਰ ਕੋਹੀ ਆਪਣਾ ਜਿ਼ਆਦਾ ਤੋਂ ਜਿ਼ਆਦਾ ਸਮਾਂ ਇਸੇ `ਤੇ ਲੰਘਾਉਣਾ ਪਸੰਦ ਕਰਦਾ ਹੈ। ਪ੍ਰੰਤੂ ਹੁਣੇ ਹੀ ਸੋਸ਼ਲ ਮੀਡੀਆ ਨੂੰ ਲੈ ਕੇ ਇਕ ਅਜਿਹੀ ਖੋਜ਼ ਹੋਈ ਹੈ ਜਿਸ ਨੂੰ ਸੁਣਕੇ ਲੜਕੀਆਂ ਹੈਰਾਨ ਹੋ ਜਾਣਗੀਆਂ। ਇਸ ਖੋਜ ਦੀ ਰਿਪੋਰਟ ਅਨੁਸਾਰ ਜੇਕਰ ਲੜਕੀਆਂ ਸੋਸ਼ਲ ਮੀਡੀਆ `ਤੇ ਆਪਣਾ ਜਿ਼ਆਦਾ ਸਮਾਂ ਬਤੀਤ ਕਰਦੀਆਂ ਹਨ ਤਾਂ ਡਿਪਰੈਸ਼ਨ ਦਾ ਸਿ਼ਕਾਰ ਹੋ ਸਕਦੀਆਂ ਹਨ। ਇਸ ਦੀ ਵਰਤੋਂ ਨਾਲ ਡਿਪਰੈਸ਼ਨ ਹੋਣ ਦਾ ਖਤਰਾ ਵਧ ਜਾਂਦਾ ਹੈ।

 
ਨਿਊਜ਼ ਏਜੰਸੀ ਸਿਨਹੁਆ ਦੀ ਇਕ ਰਿਪੋਰਟ ਮੁਤਾਬਕ ਯੂਨੀਵਰਸਿਟੀ ਕਾਲਜ ਲੰਡਨ (ਯੂਸੀਐਲ) ਦੀ ਯਵੋਨਨੇ ਕੇਲੀ `ਚ ਇਹ ਖੋਜ ਕੀਤੀ ਗਈ ਹੈ। ਜਿਸ `ਚ ਖੋਜ ਕਰਤਾਵਾਂ ਨੇ ਇਸ ਪਾਇਆ ਕਿ ਲਗਭਗ 40 ਫੀਸਦੀ ਲੜਕੀਆਂ ਜੋ ਸੋਸ਼ਲ ਮੀਡੀਆ `ਤੇ ਇਕ ਦਿਨ `ਚ ਪੰਜ ਘੰਟੇ ਤੋਂ ਜਿ਼ਆਦਾ ਸਮਾਂ ਬਤੀਤ ਕੀਤਾ ਉਨ੍ਹਾਂ `ਚ ਡਿਪਰੈਸ਼ਨ ਦੇ ਲੱਛਣ ਦਿਖਾਈ ਦਿੰਦੇ ਹਨ। ਉਥੇ ਇਹ ਦਰ ਲੜਕਿਆਂ `ਚ ਬਹੁਤ ਘੱਟ ਪਾਈ ਗਈ ਹੈ। ਇਨ੍ਹਾਂ `ਚ ਲੜਕੇ 15 ਫੀਸਦੀ ਤੋਂ ਵੀਘ ੱਟ ਹਨ। ਇਸ `ਚ 14 ਸਾਲ ਦੀ ਉਮਰ ਦੇ 11000 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ)ਕਰੋ

https://www.facebook.com/hindustantimespunjabi/

ਅਤੇ

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ

https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ


ਉਥੇ ਇਕ ਦੂਜੀ ਰਿਪੋਰਟ ਅਨੁਸਾਰ ਖੋਜ ਕਰਤਾਵਾਂ ਅਜੇ ਨਿਸ਼ਚਿਤ ਤੌਰ `ਤੇ ਨਹੀਂ ਕਹਿ ਸਕਦੇ ਹਨ ਕਿ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਮਾਨਸਿਕ ਸਿਹਤ `ਤੇ ਖਰਾਬ ਅਸਰ ਪੈਂਦਾ ਹੈ, ਪ੍ਰੰਤੂ ਇਸ ਖੋਜ ਦੇ ਬਾਅਦ ਅਜਿਹਾ ਕਿਹਾ ਜਾ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Study says Higher use of social media linked to depression in teenage girls