ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਖਾਂ ਦੀ ਖ਼ੂਬਸੂਰਤੀ ਵਧਾਉਣਾ ਚਾਹੁੰਦੇ ਹੋ ਤਾਂ ਵਰਤ ਕੇ ਦੇਖੋ ਇਹ ਨੁਸਖਾ

ਅੱਖਾਂ ਦੀ ਖੂਬਸੂਰਤੀ ਉਦੋਂ ਹੀ ਵੱਧਦੀ ਹੈ ਜਦੋਂ ਸਹੀ ਢੰਗ ਨਾਲ ਸੁਰਮਾ ਪਾਇਆ ਜਾਵੇ। ਖਾਸ ਗੱਲ ਇਹ ਵੀ ਹੈ ਕਿ ਲੰਬੇ ਸਮੇਂ ਤਕ ਸੂਰਮਾ ਲਗਾ ਕੇ ਰੱਖਣਾ ਚਾਹੁੰਦੇ ਹੋ ਤਾਂ ਸੁਰਮੇ ਦੇ ਰੰਗ ਨਾਲ ਮਿਲਦੇ ਜੁਲਦੇ ਆਈਸ਼ੈਡੋ ਦੀ ਵਰਤੋਂ ਕਰੋ। ਇਸ ਨੂੰ ਵਰਤਣ ਲਈ ਇਕ ਫਲੈਟ ਬੁਰਸ਼ ਲੈ ਕੇ ਉਸ ਤੇ ਆਈਸ਼ੈਡੋ ਸੁਰਮੇ ਵਾਂਗ ਵਰਤੋਂ। ਅਜਿਹਾ ਕਰਨ ਨਾਲ ਸੁਰਮਾ ਦੇਰ ਤਕ ਤੁਹਾਡੀਆਂ ਅੱਖਾਂ ਚ ਲਗਿਆ ਰਹੇਗਾ।

 

ਇਸ ਤੋਂ ਇਲਾਵਾ ਆਪਣੀਆਂ ਅੱਖਾਂ ਦੇ ਸੁਰਮੇ ਨੂੰ ਫੈਲਣ ਤੋਂ ਬਚਾਉਣ ਲਈ ਅੱਖਾਂ ਦੀ ਸਫਾਈ ਕਰਦਿਆਂ ਹਮੇਸ਼ਾ ਰੂੰ ਜਾਂ ਵੈਟ ਟਿਸ਼ੂ ਪੇਪਰ ਵਰਤੋ। ਸਿਰਫ ਕਾਲੇ ਰੰਗ ਦਾ ਸੁਰਮਾ ਪਾਉਣਾ ਹੁਣ ਪੁਰਾਣੀ ਗੱਲ ਹੋ ਗਈ ਹੈ। ਆਓ ਅੱਗੇ ਜਾਣਦੇ ਹਾਂ ਕੀ ਨਵਾਂ ਨੁਸਖਾ

 

ਲਾਂਗ ਲਾਸਟਿੰਗ ਨੇਵੀ ਬਲੂ ਰੰਗ ਦੇ ਸੁਰਮੇ ਨਾਲ ਅੱਖਾਂ ਨੂੰ ਚਮਕੀਲੀ ਦਿੱਖ ਮਿਲਦੀ ਹੈ।

 

ਸਿਲਵਰ ਆਈ ਲਾਈਨਰ (ਸੁਰਮਾ) ਪਾਰਟੀ ਚ ਜਾਣ ਮੁਤਾਬਕ ਕਾਫੀ ਚੰਗਾ ਹੈ।

 

ਜਾਮਣੀ ਰੰਗ ਵਾਲਾ ਆਈ ਲਾਈਲਰ ਵੀ ਤੁਹਾਡੀਆਂ ਅੱਖਾਂ ਨੂੰ ਇਕ ਨਵੀਂ ਲੁਕ ਦੇਵੇਗਾ।

 

ਆਈ ਲਗਾਈਡ ਆਈ ਪੈਂਸਲ ਗੋਲਡ ਸੁਰਮਾ ਜੇਕਰ ਨਿਊਡ ਟੋਨ ਚ ਹੈ ਤਾਂ ਇਸਦਾ ਨਾਲ ਸ਼ਿਮਰੀ ਫਾਰਮੂਲਾ ਤੁਹਾਡੀਆਂ ਅੱਖਾਂ ਨੂੰ ਬਿਨਾਂ ਮੇਕਅਪ ਵਰਗਾ ਦਿਖਾਵੇਗਾ।

 

ਪੀਲਾ ਨਿਆਨ ਸ਼ੇਡ ਸੁਰਮਾ ਇਸ ਦੀ ਵਰਤੋਂ ਆਈਲਾਈਨਰ ਅਤੇ ਲਿਪ ਲਾਈਨਰ ਵਾਂਗ ਵੀ ਵਰਤਿਆ ਜਾ ਸਕਦਾ ਹੇ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This mascara will make the eyes beautiful