ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UPSC Combined Medical Services Exam 2019: ਨਿਕਲੀਆਂ 965 ਅਸਾਮੀਆਂ

UPSC Combined Medical Services Exam 2019: ਸੰਘ ਲੋਕ ਸੇਵਾ ਆਯੋਗ (ਯੂਪੀਐਸਸੀ) ਨੇ ‘ਕੰਬਾਇੰਡ ਮੈਡੀਕਲ ਸਰਵਿਸ ਐਗਜ਼ਾਮਿਨੇਸ਼ਨ-2019’ ਲਈ ਕੁੱਲ 965 ਅਹੁਦਿਆਂ ਲਈ ਦਰਖ਼ਾਸਤਾਂ ਮੰਗੀਆਂ ਹਨ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

 

ਇਸ ਪ੍ਰੀਖਿਆ ਚ ਮੈਡੀਕਲ ਅਫ਼ਸਰ, ਜੂਨੀਅਰ ਸਕੇਲ ਪੋਸਟ ਅੇ ਜਨਰਲ ਡਿਊਟੀ ਮੈਡੀਕਲ ਅਫ਼ਸਰ ਦੇ ਕੁੱਲ 965 ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਸਾਰੀਆਂ ਨਿਯੁਕਤੀਆਂ ਕੇਂਦਰ ਸਰਕਾਰ ਦੇ ਵੱਖੋ ਵੱਖਰੇ ਵਿਭਾਗਾਂ ਚ ਕੀਤੀਆਂ ਜਾਣਗੀਆਂ।

 

ਐਮਬੀਬੀਐਸ ਡਿਗਰੀ ਪ੍ਰਾਪਤ ਉਮੀਦਵਾਰ ਇਸ ਪ੍ਰੀਖਿਆ ਲਈ ਦਰਖ਼ਾਸਤ ਦੇ ਸਕਦੇ ਹਨ। ਆਨਲਾਈਨ ਦਰਖ਼ਾਸਤ ਦੇਣ ਲਈ ਆਖਰੀ ਮਿਤੀ 6 ਮਈ 2019 ਹੈ।

 

ਤਨਖਾਹ: 15600/- ਤੋਂ 39100/- ਰੁਪਏ।

 

ਵਧੇਰੇ ਜਾਣਕਾਰੀ ਲਈ ਇਸੇ ਲਾਈਨ ’ਤੇ ਕਲਿੱਕ ਕਰੋ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UPSC Combined Medical Services Exam 2019 official notification out for 965 posts