ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਹੁਤ ਕਿਸਮਤ ਵਾਲੀ ਹੁੰਦੀਆਂ ਹਨ ਅਜਿਹੀਆਂ ਲਕੀਰਾਂ ਵਾਲੀ ਔਰਤਾਂ, ਇਹ ਹੈ ਕਾਰਨ!

ਸਮੂਦਰਿਕ ਸ਼ਾਸਤਰ ਮੁਤਾਬਕ ਔਰਤਾਂ ਦੀ ਚਾਲ, ਰੰਗ ਅਤੇ ਮੁੁੰਹ ਦੇ ਲੱਛਣਾਂ ਨਾਲ ਉਨ੍ਹਾਂ ਦੇ ਭਵਿੱਖ ਦੀ ਗਿਣਤੀ ਕੀਤੀ ਜਾ ਸਕਦੀ ਹੈ। ਜਿਸ ਲੜਕੀ ਦਾ ਮੁੰਹ ਚੰਦਰਮਾ ਦੀ ਤਰ੍ਹਾਂ ਗੋਲ, ਸਰੀਰ ਦਾ ਰੰਗ ਗੋਰਾ, ਅੱਖਾਂ ਥੋੜੀ ਵੱਡੀ ਅਤੇ ਹੋਂਟ ਹਲਕੇ ਲਾਲ ਰੰਗੇ ਹੋਣ ਤਾਂ ਉਹ ਲੜਕੀ ਆਪਣੇ ਜੀਵਨ ਚ ਸਾਰੇ ਸੁੱਖ ਪ੍ਰਾਪਤ ਕਰਦੀ ਹੈ।ਜਿਸ ਔਰਤ ਦੇ ਸਰੀਰ ਦਾ ਰੰਗ ਸੋਨੇ ਵਰਗਾ ਹੁੰਦਾ ਹੋਵੇ ਅਤੇ ਹੱਥਾਂ ਦਾ ਰੰਗ ਕਮਲ ਵਰਗਾ ਗੁਲਾਬੀ ਹੋਵੇ ਤਾਂ ਉਹ ਹਜ਼ਾਰਾਂ ਵਿਆਹੀਆਂ ਔਰਤਾਂ ਚ ਪ੍ਰਧਾਨ ਹੰੁਦੀ ਹੈ। ਜਿਸ ਔਰਤ ਦੇ ਹੱਥਾਂ ਦੀ ਲਕੀਰਾਂ ਲਾਲ, ਸਪੱਸ਼ਟ, ਡੂੰਘੀ, ਚਿੱਕਣੀ, ਪੂਰਨ ਅਤੇ ਗੋਲ ਹੋਣ ਤਾਂ ਉਹ ਔਰਤ ਕਿਸਮਤ ਵਾਲੀ ਹੁੰਦੀ ਹੈ। ਉਹ ਆਪਣੇ ਜੀਵਨ ਚ ਅਨੇਕਾਂ ਸੁੱਖ ਪ੍ਰਾਪਤ ਕਰਦੀ ਹੈ। ਜਿਨ੍ਹਾਂ ਔਰਤਾਂ ਦੀ ਉਂਗਲਾਂ ਲੰਬੀਆਂ, ਗੋਲ, ਸੁੰਦਰ ਅਤੇ ਪਤਲੀਆਂ ਹੋਣ, ਉਹ ਸ਼ੁੱਭ ਫੱਲ ਭੇਟ ਕਰਦੀਆਂ ਹਨ। ਜਿਨ੍ਹਾਂ ਔਰਤਾਂ ਦੀਆਂ ਦੋਨਾਂ ਅੱਖਾਂ ਹਲਕੀ ਲਾਲ, ਪੁਤਲੀ ਦਾ ਰੰਗ ਕਾਲਾ, ਸਫੇਦ ਹਿੱਸਾ ਗਾਂ ਦੇ ਦੁੱਧ ਵਰਗਾ ਅਤੇ ਪਲਕਾਂ ਦਾ ਰੰਗ ਕਾਲਾ ਹੁੰਦਾ ਹੈ, ਉਹ ਔਰਤ ਚੰਗੀ ਕਿਸਮਤ ਵਾਲੀ ਹੁੰਦੀ ਹੈ।

 

ਜੋ ਔਰਤ ਗੋਰੀ ਅਤੇ ਸਾਂਵਲੇ ਰੰਗ ਦੀ ਹੋਵੇ, ਮੁੰਹ, ਦੰਦ ਤੇ ਮੱਥਾ ਚਿੱਕਣਾ ਹੁੰਦਾ ਹੈ ਤਾਂ ਉਹ ਬਹੁਤ ਭਾਗਾਂ ਵਾਲੀ ਹੁੰਦੀ ਹੈ ਅਤੇ ਆਪਣੇ ਕੁੱਲ ਦਾ ਨਾਂ ਚਮਕਾਉਣ ਵਾਲੀ ਹੁੰਦੀ ਹੈ। ਜਿਨ੍ਹਾਂ ਔਰਤਾਂ ਦੇ ਦੋਨੇ ਹੱਥ, ਅੰਗੁਠਾ ਅਤੇ ਉਂਗਲਾਂ ਸਾਹਮਣੇ ਹੋ ਕੇ ਕਮਲ ਦੀਆਂ ਕਲੀਆਂ ਵਰਗੀ ਪਤਲੀ ਅਤੇ ਸੁੰਦਰ ਹੋਣ, ਅਜਿਹੀ ਔਰਤ ਚੰਗੇ ਕਰਮਾਂ ਵਾਲੀ ਹੁੰਦੀ ਹੈ। ਜਿਸ ਔਰਤ ਦੀ ਹਥੇਲੀ ਕੋਮਲ, ਹਲਕੀ ਲਾਲ, ਸਪੱਸ਼ਟ, ਵਿਚਕਾਰਾ ਹਿੱਸਾ ਉਠਿਆ ਹੋਇਆ, ਚੰਗੀ ਲਕੀਰਾਂ ਹੋਣ ਕਾਰਨ ਉਹ ਲਕਸ਼ਮੀ ਵਰਗੀ ਹੁੰਦੀ ਹੈ। ਜਿਸ ਔਰਤ ਦੀ ਹਥੇਲੀ ਚ ਮੱਛੀ ਦਾ ਚਿੰਨ ਹੋਵੇ ਤਾਂ ਉਹ ਸੁੰਦਰ, ਚੰਗੇ ਕਰਮਾਂ ਵਾਲੀ ਅਤੇ ਸਵਾਸਤਿਕ ਦਾ ਚਿੰਨ ਹੋਵੇ ਤਾਂ ਧੰਨ ਦੇਣ ਵਾਲੀ ਹੁੰਦੀ ਹੈ।

 


ਨੌਟ : ਇਸ ਜਾਣਕਾਰੀ ਤੇ ਅਸੀਂ ਕੋਈ ਦਾਅਵਾ ਨਹੀਂ ਕਰਦੇ ਹਨ ਸਗੋਂ ਇਹ ਜਾਣਕਾਰੀਆਂ ਧਾਰਮਿਕ ਭਾਵਨਾਵਾਂ ਅਤੇ ਲੋਕਾਂ ਦੁਆਰਾ ਮੰਨਣੀਆਂ ਜਾਣ ਵਾਲੀਆਂ ਰਵਾਇਤਾਂ ਤੇ ਆਧਾਰਿਤ ਹਨ, ਜਿਸ ਨੂੰ ਸਿਰਫ ਆਮ ਲੋਕਾਂ ਦੀ ਦਿਲਚਸਪੀ ਨੂੰ ਧਿਆਨ ਚ ਰੱਖ ਕੇ ਪੇਸ਼ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Women are very fortunate to have such lines