ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੋਪੋ ਨੇ ਲਾਂਚ ਕੀਤਾ ਕਲਰ ਸੀਰੀਜ਼ ਦਾ ਨਵਾਂ ਸਮਾਰਟਫੋ਼ਨ ਜੋਪੋ ਕਲਰ ਐੱਮ 5

zopo color m5

ਜੋਪੋ ਨੇ ਆਪਣੀ ਕਲਰ ਸੀਰੀਜ਼ ਦਾ ਨਵਾਂ ਸਮਾਰਟਫੋ਼ਨ ਜੋਪੋ ਕਲਰ ਐੱਮ 5 ਲਾਂਚ ਕੀਤਾ ਹੈ. ਇਸਦੀ ਕੀਮਤ  5,999 ਰੁਪਏ ਰੱਖੀ ਗਈ ਹੈ. ਜੋਪੋ ਕਲਰ ਐੱਮ 5 ' 5 ਇੰਚ ਦਾ  FWGA ਡਿਸਪਲੇ ਦਿੱਤਾ ਗਿਆ ਹੈ. ਜਿਸਦੀ ਸਕਰੀਨ ਡੇਨਸਿਟੀ  196 ਪੀਪੀਆਈ ਹੈ.

ਇਹ ਫ਼ੋਨ 64 ਬਿਟ ਕਵਾਡ ਕੋਰ ਮੀਡੀਆਟੇਕ ਐੱਮਟੀ 6737 ਐੱਮ ਪ੍ਰੋਸੈਸਰ, 1 ਜੀਬੀ ਰੈਮ, 16 ਜੀਬੀ ਇੰਟਰਨਲ ਮੈਮਰੀ (64 ਜੀਬੀ ਸਪੋਰਟ) ਐਂਡਰਾਈਡ 6.0 ਮਾਰਸ਼ਮੈਲੋ ਅਤੇ 2100 ਐੱਮਐੱਚ ਬੈਟਰੀ ਦੇ ਨਾਲ ਲੈਸ ਹੈ. ਗ੍ਰਾਫ਼ਿਕਸ ਦੇ ਲਈ ਇਹਦੇ ' ਏਆਰਐੱਮ-ਮਾਲੀ 720 ਐੱਮਪੀ 1 ਦਿੱਤਾ ਗਿਆ ਹੈ.

ਕੈਮਰੇ ਦੀ ਗੱਲ ਕਰੀਏ ਤਾਂ ਇਹਦੇ 'ਚ  5 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ. ਸੈਲਫੀ਼ ਦੇ ਲਈ  ਮੈਗਾਪਿਕਸਲ  ਕੈਮਰਾ ਵੀ ਨਾਲ ਦਿੱਤਾ ਗਿਆ ਹੈ. ਫ਼ੋਨ 'ਚ  25 ਤੋਂ ਜ਼ਿਆਦਾ ਭਾਰਤੀ ਭਾਸ਼ਾਵਾਂ ਵਾਲਾ ਕੀਬੋਰਡ ਵੀ ਮੌਜੂਦ ਹੈ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:zopo launches new smartphone in color series