ਅਗਲੀ ਕਹਾਣੀ

Airtel ਦਾ 99 VS Jio ਦਾ 98 ਵਾਲਾ ਪੈਕ, ਜਾਣੋ ਕੀ ਖਾਸ

Airtel VS Jio

ਪਿਛਲੇ ਇੱਕ-ਦੋ ਸਾਲਾਂ ਤੋਂ ਟੈਲੀਕਾਮ ਕੰਪਨੀਆਂ ਵਿਚਾਲੇ ਜ਼ਬਰਦਸਤ ਜੰਗ ਵੇਕਣ ਨੂੰ ਮਿਲ ਰਹੀ ਹੈ। ਖਾਸ ਕਰਕੇ ਏਅਰਟੇਲ ਅਤੇ ਜਿਓ ਵਿਚਾਲੇ. ਤੇ ਹੁਣ ਇੱਕ ਵਾਰ ਫਿਰ ਜਿਓ ਦੀ ਧਮਕ ਨੂੰ ਘੱਟ ਕਰਨ ਲਈ ਏਅਰਟੇਲ ਲੈ ਕੇ ਆਈ ਹੈ ਇੱਕ ਨਵਾਂ ਪੈਕ। ਇਹ ਪੈਕ ਹੈ ਇੰਟਰੀ ਲੇਵਲ ਪੈਕ।  Airtel ਦੇ ਇੰਟਰੀ ਪੈਕ ਦੀ ਸ਼ੁਰੂਆਤ 99 ਰੁਪਏ ਤੋਂ ਹੁੰਦੀ ਹੈ। ਜਿਓ ਦੇ ਪੈਕ ਦੀ ਸ਼ੁਰੂਆਤ 98 ਰੁਪਏ ਤੋਂ. ਦੋਵੇਂ ਹੀ ਪੈਕ ਯੂਜ਼ਰਸ ਨੂੰ ਕਾਫੀ ਫਾਇਦਾ ਦੇ ਰਹੇ ਹਨ।

 

Airtel ਦਾ 99 ਵਾਲਾ ਪੈਕ

ਏਅਰਟੇਲ ਦੇ 99 ਵਾਲੇ ਪੈਕ 'ਚ ਕਾਪੀ ਡੇਟਾ ਮਿਲ ਰਿਹਾ ਹੈ। ਪਹਿਲਾ 1 ਜੀਬੀ ਡੇਟਾ ਦਿੱਤਾ ਜਾ ਰਿਹਾ ਸੀ ਪਰ ਹੁਣ ਉਸਨੂੰ ਦੋਗੁਣਾ ਕਰਕੇ 2 ਜੀਬੀ ਕਰ ਦਿੱਤਾ ਗਿਆ। ਹਾਲਾਂਕਿ ਇਹ ਪੈਕ ਹਰ ਕਿਤੇ ਉਪਲਬਧ ਨਹੀਂ ਹੈ। ਇਸ ਪੈਕ 'ਚ 100 ਮੁਫਤ SMS ਅਤੇ ਅਨਲਿਮੀਟਡ ਕਾਲਿੰਗ ਮਿਲ ਰਹੀ ਹੈ।

 

JIO ਦਾ 98 ਵਾਲਾ ਪੈਕ

JIO ਦੇ 98 ਵਾਲੇ ਪੈਕ 'ਚ ਵੀ ਯੂਜ਼ਰਸ ਨੂੰ 2 ਜੀਬੀ ਡੇਟਾ ਮਿਲਦਾ। ਇਸਦੀ ਵੈਲਡਿਟੀ ਵੀ 28 ਦਿਨਾਂ ਦੀ ਹੈ।  ਅਨਲਿਮੀਟਡ ਕਾਲਿੰਗ ਦਾ ਵੀ ਫਾਇਦਾ ਚੁੱਕਿਆ ਜਾ ਰਿਹਾ।  ਪਰ ਮੁਫਤ SMS ਦੀ ਸੰਖਿਆ 300 ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:airtel vs jio comparison of entry level packs