ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

15 ਹਜ਼ਾਰ ਤੋਂ ਵੀ ਘੱਟ 'ਚ ਖਰੀਦੋ ਇਹ ਤਿੰਨ ਸਮਾਰਟਫ਼ੋਨ, ਫ਼ੀਚਰ ਨੇ ਸ਼ਾਨਦਾਰ

 ਬਜਟ ਫੋਨਾਂ ਦੀ ਵੀ ਭਰਮਾਰ
ਬਜਟ ਫੋਨਾਂ ਦੀ ਵੀ ਭਰਮਾਰ

ਬਾਜ਼ਾਰ ਵਿੱਚ ਰਹ ਰੋਜ਼ ਨਵੇਂ ਸਮਾਰਟਫ਼ੋਨ ਆ ਰਹੇ ਹਨ। ਹੁਣ ਬਜਟ ਫੋਨਾਂ ਦੀ ਵੀ ਭਰਮਾਰ ਹੈ। ਜੇ ਤੁਸੀਂ ਵੀ ਕੋਈ ਨਵਾਂ ਫੋਨ ਖਰੀਦਣ ਬਾਰੇ ਸੋਚ ਰਹੇ ਹੋ ਤੇ ਤੁਹਾਡਾ ਬਜਟ 15000 ਤੋਂ ਘੱਟ ਹੈ ਤਾਂ ਇਹ ਤਿੰਨ ਫੋਨ ਵਧਿਆ ਵਿਕਲਪ ਹੋ ਸਕਦੇ ਹਨ। 

Xiaomi Redmi Note 5 Pro
Xiaomi Redmi Note 5 Pro

ਸ਼ੀਔਮੀ ਦਾ ਰੇਡਮੀ ਨੋਟ 5 ਪ੍ਰੋ ਦੀ ਸਕਰੀਨ 5.9 ਇੰਚ ਹੈ. ਜੇ 15000 ਰੁਪਏ ਤੱਕ ਕੋਈ ਚੰਗਾ ਫੋਨ ਖਰੀਦਣਾ ਹੈ ਤਾਂ ਇਹ ਬਹੁਤ ਹੀ ਵਧੀਆ ਵਿਕਲਪ ਹੋ ਸਕਦਾ ਹੈ। ਇਹ ਫੋਨ ਦੋ ਵੈਰੀਐਂਟ ਦੇ ਵਿੱਚ ਆਉਦਾ ਹੈ। ਇੱਕ 4 ਜੀਬੀ ਰੈਮ, 64 ਜੀਬੀ ਇੰਟਰਨਲ ਮੈਮਰੀ, ਜਾਂ ਫਿਰ 6 ਜੀਬੀ ਰੈਮ ਅਤੇ 64 ਜੀਬੀ ਮੈਮਰੀ. 4 ਜੀਬੀ ਰੈਮ ਵਾਲੇ ਫੋਨ ਦੀ ਕੀਮਤ 14999 ਰੁਪਏ ਹੈ ਜਦਕਿ 6 ਜੀਬੀ ਵਾਲੇ ਦੀ ਕੀਮਤ 16,999 ਰੁਪਏ।

Asus ZenFone Max Pro M1
Asus ZenFone Max Pro M1

Asus ਦੇ ਇਸ ਫੋਨ ਦੀ ਕੀਮਤ ਕਾਫੀ ਘੱਟ ਅਤੇ ਫੀਚਰ ਕਾਫੀ ਸ਼ਾਨਦਾਰ ਹਨ। 3 ਜੀਬੀ ਰੈਮ, 32 ਜੀਬੀ ਮੈਮਰੀ ਵਾਲੇ ਫੋਨ ਦੀ ਕੀਮਤ 10,999 ਰੁਪਏ ਹੈ। ਸਕਰੀਨ 5.99 ਇਂਚ ਹੈ. 4 ਜੀਬੀ ਰੈਮ ਤੇ 64 ਜੀਬੀ ਮੈਮਰੀ ਵਾਲੇ ਫੋਨ ਦੀ ਕੀਮਤ 12.999 ਰੁਪਏ ਹੈ।

Realme 1 
Realme 1 

Realme 1 ਦਾ ਡਿਸਪਲੇ 18:9 ਹੈ. ਫੋਨ ਦੀ ਸਕਰੀਨ 6 ਇੰਚ ਦੀ ਹੈ। ਫੋਨ ਦੇ 3 ਜੀਬੀ ਰੈਮ, 32 ਜੀਬੀ ਮੈਮਰੀ ਵਾਲੇ ਮਾੱਡਲ ਦੀ ਕੀਮਤ 8990 ਹੈ। ਇਸਤੋਂ ਇਲਾਵਾ 4 ਜੀਬੀ ਰੈਮ, 64 ਜੀਬੀ ਮੈਮਰੀ ਵਾਲੇ ਵੈਰੀਐਂਟ ਦੀ ਕੀਮਤ 10,990 ਰੁਪਏ ਹੈ। ਇਹ 6 ਜੀਬੀ ਰੈਮ ਨਾਲ ਵੀ ਆਉਦਾ ਹੈ। ਜਿਸਦੀ ਕੀਮਤ 13,990 ਰੁਪਏ ਹੈ. ਜਿਸ ਵਿੱਚ ਇੰਟਰਨਲ ਮੈਮਰੀ 128 ਜੀਬੀ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:three best feature smartphones under just rupees 15000